“ਜਿੱਥੇ ਮੈਂ ਨੂਵੀਗਿਲ ਸਮਾਰਟ ਦਵਾਈ ਨੂੰ ਜਲਦੀ ਲੱਭ ਸਕਦਾ ਹਾਂ ਕਿਫਾਇਤੀ ਨੂਟਰੋਪਿਕਸ ਨਸ਼ੀਲੇ ਪਦਾਰਥਾਂ ਦੀ ਨੁਸਖ਼ੇ ਦੀ ਪ੍ਰਕਿਰਿਆ ਤੇਜ਼ੀ ਨਾਲ”

-ਕਟੋਰੀ ਵਿਚ ਇੱਕ ਚਮਚ ਗਿੱਲਸਰੀਨ ਅਤੇ ਵਿਚ 5-6 ਬੂੰਦਾਂ ਗੁਲਾਬ ਜਲ ਦੀਆਂ ਮਿਲਾ ਕੇ ਸੌਣ ਤੋਂ ਪਹਿਲਾਂ ਲਗਾਓ |ਗੁਲਾਬ ਦੀਆਂ ਪੰਖੜੀਆਂ ਨੂੰ ਰਾਤ ਨੂੰ ਗਿਲਸਰੀਨ ਜਾਂ ਦੁੱਧ ਵਿਚ ਭਿਉਂ ਕੇ ਰੱਖ ਦਵੋ |ਇਸਦਾ ਗਾੜਾ ਪੇਸਟ ਬਣਾ ਲਵੋ ਅਤੇ ਬੁੱਲਾਂ ਉੱਪਰ 15-20 ਮਿੰਟ ਦੇ ਲਈ ਲਗਾਓ |ਫਿਰ ਪਾਣੀ ਨਾਲ ਧੋ ਲਵੋ |ਇਸ ਨਾਲ ਬੁੱਲ ਗੁਲਾਬੀ ਅਤੇ ਮੁਲਾਇਮ ਬਣੇ ਰਹਿਣਗੇ |

ਇੱਕ ਤਜਰਬੇਕਾਰ ਡ੍ਰਾਈਵਰ ਮਕੈਨਿਕ ਦੇ ਲਈ, ਉਸ ਦਾ ਬਾਂਹ ਵਾਲਾ ਕਰਮਚਾਰੀ ਇੱਕ ਭਰਾ ਅਤੇ ਇਕ ਬੱਚਾ ਦੋਵੇਂ ਹੁੰਦਾ ਹੈ. ਰਨ ਉੱਤੇ, ਡ੍ਰਾਇਵਰ ਨੂੰ ਉਸ ਦਾ ਵਾਧਾ ਸਰੀਰ ਮੰਨਿਆ ਜਾਂਦਾ ਹੈ. ਇੰਜਣ ਅਤੇ ਚੈਸੀਆਂ ਦੀ ਆਵਾਜ਼ ਦੇ ਅਨੁਸਾਰ, ਡਰਾਈਵਰ ਨੇ ਇਹ ਅਨੁਮਾਨ ਲਗਾਇਆ ਕਿ “ਉਸਦੀ” ਬੀ.ਆਰ.ਆਰ. “ਕਿਵੇਂ ਮਹਿਸੂਸ ਕਰਦੀ ਹੈ”. ਅਸਲ ਡਰਾਈਵਰ-ਮਕੈਨਿਕ ਨੂੰ ਉਸ ਦੇ ਬਾਠ ‘ਤੇ ਮਾਣ ਹੈ, ਸ਼ਾਇਦ ਉਹ ਕਹਿ ਸਕਦਾ ਹੈ ਕਿ ਉਹ ਇਸ ਨੂੰ ਪਸੰਦ ਕਰਦਾ ਹੈ.

ਹਾਂ ਫਰਾਂਸਿਸ, ਮੈਂ ਸਹਿਮਤ ਹਾਂ. ਕਿਸੇ ਵੀ ਵਿਅਕਤੀ ਨੂੰ ਪੁੱਛੋ ਕਿ ਕੀ ਉਹ ਜ਼ਮਾਨਤ-ਪ੍ਰਣਾਲੀ ਦੇ ਪ੍ਰਭਾਵ ਤੋਂ ਪ੍ਰਭਾਵਿਤ ਹੈ, ਸਭ ਤੋਂ ਬਿਲਕੁਲ ਅਣਜਾਣ ਹੈ, ਕਿਉਂਕਿ ਜ਼ਿਆਦਾਤਰ ਚੀਜ਼ਾਂ ਸਰਕਾਰਾਂ ਨੇ ਗੁਪਤ ਤੌਰ ‘ਤੇ ਗੁਪਤ ਤੌਰ’ ਤੇ ਕੀਤੀਆਂ ਜਾ ਰਹੀਆਂ ਹਨ ਇੱਕ ਹੋਰ ਝੂਠੀ ਸੁਰੱਖਿਆ, ਵਿਸ਼ਵਾਸ ਕਰਨ ਵਾਲੇ ਐਫਡੀਆਈਸੀ ਸੁਰੱਖਿਆ ਦੀ ਕੀਮਤ $ 250,000 ਦੇ ਘੱਟ ਤੋਂ ਘੱਟ ਹੈ ਅਤੇ ਇਸ ਵਿੱਚ ਕੁਝ ਕਿਸਮ ਦੀ ਸੁਰੱਖਿਆ ਹੈ. ਕੋਈ ਵੀ ਤਰੀਕਾ ਨਹੀਂ ਹੈ, ਕਿਉਂਕਿ ਇਕ ਵੱਡੇ ਹਾਦਸੇ ਲਈ ਜਗ੍ਹਾ ‘ਚ ਰਿਜ਼ਰਵ ਰਿਕਾਰਡਾਂ’ ਤੇ ਜਮ੍ਹਾ ਹੋਣ ਦੇ ਮੁਕਾਬਲੇ ਖਰਾਬ ਹੈ. ਉਨ੍ਹਾਂ ਨੂੰ ਸਮੇਂ ਦੀ ਮੁੜ ਅਦਾਇਗੀ ਦਾ ਸਮਾਂ ਦਿੱਤਾ ਗਿਆ ਹੈ, ਪਰ ਇਹ ਚੰਗੀ ਕਿਸਮਤ ਹੈ ਕਿ ਉਹ ਕਦੇ ਵੀ ਆਪਣੇ ਜੀਵਨ ਕਾਲ ਵਿਚ ਆ ਰਹੇ ਹਨ. ਇਹ ਇਕ ਵੱਡੀ ਪੌਂਜ਼ੀ ਸਕੀਮ ਹੈ ਜੋ ਜਲਦੀ ਹੀ ਅਗਲੇ ਵਿੱਤੀ ਸੰਕਟ ਅਤੇ ਕਰੈਸ਼ ਵਿਚ ਪ੍ਰਗਟ ਹੋਵੇਗੀ. ਅਤੇ ਇਹ ਬਾਈਬਲ ਦੀ ਅਗੰਮ ਵਾਕ ਨਹੀਂ ਹੈ ਜੋ ਇਸ ਸਿਸਟਮ ਦੇ ਅਪਰਾਧੀਆਂ ਦੇ ਉੱਤੇ ਹੈ. ਸਾਰੇ ਹੀ ਇੱਕ ਅਜਿਹੀ ਵਿਸ਼ਵ ਸਰਕਾਰ ਦੀ ਪਲੇਸਮੈਂਟ ਰਾਹੀਂ ਚਲਾਏ ਗਏ ਹਨ ਜੋ ਧਰਤੀ ਦੇ ਸਾਰੇ ਦੁੱਖਾਂ ਨੂੰ ਠੀਕ ਕਰੇਗਾ ………… ਹੈ. Ha ha, huh!

ਇਨ੍ਹੀ ਦਿਨੀਂ ਸਪੋਰਟਸ ਮੈਡੀਸਨ ਸਪੈਸ਼ਲਿਸਟ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ, ਇਸ ਲਈ ਤਨਖਾਹ ਪੈਕੇਜ ਵਿਚ ਵੀ ਇਜ਼ਾਫਾ ਹੁੰਦਾ ਜਾ ਰਿਹਾ ਹੈ। ਇਕ ਚੰਗਾ ਸਪੈਸ਼ਲਿਸਟ ਕਿਸੇ ਸਪੋਰਟਸ ਕਲੱਬ ਨਾਲ ਜੁੜ ਕੇ ਪ੍ਰਤੀ ਮਹੀਨਾ 50-60 ਹਜ਼ਾਰ ਰੁਪਏ ਜਾਂ ਇਸ ਤੋਂ ਵੀ ਵੱਧ ਕਮਾ ਸਕਦਾ ਹੈ।

» ਆਂਗਣਵਾੜੀ ਵਰਕਰਾਂ ਦਾ ਰੋਹ ਨਾ ਹੋਇਆ ਠੰਢਾ » ਗੈਂਗਸਟਰ ਵਿੱਕੀ ਗੌਂਡਰ ਤੇ ਦੋ ਸਾਥੀ ਮੁਕਾਬਲੇ ’ਚ ਹਲਾਕ » ਸੁਰੇਸ਼ ਕੁਮਾਰ ਦੀ ਵਾਪਸੀ ਲਈ ‘ਕਪਤਾਨੀ’ ਮਸ਼ਕਾਂ » ਗਣਤੰਤਰ ਦਿਵਸ ਪਰੇਡ ਦੌਰਾਨ ਛੇਵੀਂ ਕਤਾਰ ਵਿੱਚ ਬੈਠੇ ਰਾਹੁਲ » ਬਰਤਾਨਵੀ ਮੁਟਿਆਰ ਨੂੰ ਸਾਢੇ ਤਿੰਨ ਸਾਲ ਦੀ ਜੇਲ੍ਹ » ਲੰਡਨ ’ਚ ਆਜ਼ਾਦ ਕਸ਼ਮੀਰ ਤੇ ਖ਼ਾਲਿਸਤਾਨ ਦੇ ਪੱਖ ’ਚ ਪ੍ਰਦਰਸ਼ਨ » ਥੋੜ੍ਹੇ ਵਕਫ਼ੇ ’ਚ ਹੀ ਜੀਐਸਟੀ ਪ੍ਰਣਾਲੀ ਹੋਈ ਸਥਿਰ: ਜੇਤਲੀ » ਯੂਪੀ ਦੇ ਕਾਸਗੰਜ ’ਚ ਦੂਜੇ ਦਿਨ ਵੀ ਹਿੰਸਾ » ਪੁੱਤਰ ਦੀ ਲਾਸ਼ ਵੇਖਣ ਨੂੰ ਤਰਸੀ ਵਿੱਕੀ ਗੌਂਡਰ ਦੀ ਮਾਂ » ਗੁਰੂ ਗੋਬਿੰਦ ਸਿੰਘ ਨਾਲ ਸਬੰਧਿਤ ਸਥਾਨਾਂ ’ਤੇ ਕਰਾਵਾਂਗੇ ਧਾਰਮਿਕ ਸਮਾਗਮ: ਸ਼ਾਹ

ਐਨਾਫਾਈਲੈਕਸਿਸ ਲਗਭਗ ਕਿਸੇ ਵੀ ਬਾਹਰੀ ਪਦਾਰਥ ਕਾਰਨ ਹੋ ਸਕਦਾ ਹੈ।[11] ਆਮ ਸ਼ੁਰੂਆਤੀ ਪ੍ਰੇਰਕਾਂ ਵਿੱਚ ਕੀੜੇ-ਮਕੋੜੇ ਦੇ ਕੱਟਣ ਜਾਂ ਡਸਣ ਤੋਂ ਜ਼ਹਿਰ, ਭੋਜਨ, ਅਤੇ ਦਵਾਈਆਂ ਸ਼ਾਮਲ ਹਨ।[10][12] ਬੱਚਿਆਂ ਅਤੇ ਨੌਜਵਾਨ ਬਾਲਗਾਂ ਵਿੱਚ ਭੋਜਨ ਸਭ ਤੋਂ ਆਮ ਸ਼ੁਰੂਆਤੀ ਕਾਰਨ ਹਨ ਜਦਕਿ ਦਵਾਈਆਂ ਅਤੇ ਕੀੜੇ-ਮਕੌੜਿਆਂ ਦਾ ਕੱਟਣਾ ਜਾਂ ਡਸਣਾ ਵੱਡੀ ਉਮਰ ਦੇ ਬਾਲਗਾਂ ਵਿੱਚ ਜ਼ਿਆਦਾ ਆਮ ਹੈ।[5] ਘੱਟ ਹੋਣ ਵਾਲੇ ਕਾਰਨਾਂ ਵਿੱਚ ਸ਼ਾਮਲ ਹੈ: ਸਰੀਰਕ ਕਾਰਕ, ਜੀਵ ਸੰਬੰਧੀ ਏਜੰਟ ਜਿਵੇਂ ਕਿ ਵੀਰਜ, ਲੇਟੈਕਸ, ਹਾਰਮੋਨ ਦੀਆਂ ਤਬਦੀਲੀਆਂ, ਭੋਜਨ ਵਿੱਚ ਸ਼ਾਮਲ ਹੋਣ ਵਾਲੀਆਂ ਚੀਜ਼ਾਂ ਜਿਵੇਂ ਕਿ ਮੋਨੋਸੋਡੀਅਮ ਗਲੂਟਾਮੇਟ ਅਤੇ ਭੋਜਨ ਦੇ ਰੰਗ ਅਤੇ ਟੌਪਿਕਲ ਦਵਾਈਆਂ।[8] ਸਰੀਰਕ ਕਾਰਕ ਜਿਵੇਂ ਕਿ ਕਸਰਤ (ਜਿਸ ਨੂੰ ਕਸਰਤ ਤੋਂ ਹੋਣ ਵਾਲੀ ਐਨਾਫਾਈਲੈਕਸਿਸ ਕਿਹਾ ਜਾਂਦਾ ਹੈ) ਜਾਂ ਤਾਪਮਾਨ (ਗਰਮ ਜਾਂ ਠੰਡਾ) ਮਾਸਟ ਸੈਲ੍ਹਾਂ ਤੇ ਆਪਣੇ ਸਿੱਧੇ ਅਸਰ ਕਰਕੇ ਸ਼ੁਰੂਆਤੀ ਕਾਰਨ ਹੋ ਸਕਦਾ ਹੈ।[5][13] ਕਸਰਤ ਕਾਰਨ ਹੋਣ ਵਾਲੀਆਂ ਘਟਨਾਵਾਂ ਨੂੰ ਅਕਸਰ ਕੁਝ ਖਾਸ ਭੋਜਨਾਂ ਨੂੰ ਖਾਣ ਨਾਲ ਜੋੜਿਆ ਜਾਂਦਾ ਹੈ।[4] ਐਨਸਥੀਸੀਆ (ਬੇਹੋਸ਼ੀ ਜਾਂ ਸੁੰਨ੍ਹਤਾ) ਦੌਰਾਨ, ਨਿਊਰੋਮਸਕੂਲਰ ਬਲੌਕਿੰਗ ਏਜੰਟ, ਐਂਟੀਬਾਇਓਟਿਕਸ, ਅਤੇ ਲੇਟੈਕਸ ਸਭ ਤੋਂ ਆਮ ਕਾਰਨ ਹਨ।[14] 32-50% ਕੇਸਾਂ ਵਿੱਚ ਕਾਰਨ ਬਾਰੇ ਪਤਾ ਨਹੀਂ ਲਗਦਾ, ਜਿਨ੍ਹਾਂ ਨੂੰ ਇਡੀਓਪੈਥਿਕ ਐਨਾਫਾਈਲੈਕਸਿਸ ਕਿਹਾ ਜਾਂਦਾ ਹੈ।[15]

ਗਾਇਕ ਮੁਹੰਮਦ ਸਦੀਕ ਦਾ ”ਸੁੱਚਾ ਸੂਰਮਾ” ਪੰਜਾਬੀਆਂ ਦੀ ਅਣਖ ਤੇ ਗ਼ੈਰਤ ਦਾ ਪ੍ਰਤੀਕ ਮੰਨਿਆ ਜਾਂਦਾ ਰਿਹਾ ਅਤੇ ਲਗਾਤਾਰ ਕਈ ਪੀੜ੍ਹੀਆਂ ਇਸ ਨੂੰ ਆਪਣੇ ਨਾਲ ਜੋੜ ਸਮੇਂ ਦੀ ਚੜ੍ਹਦੀ ਅਤੇ ਢਲਦੀ ਪਰਛਾਈਂ ਦਾ ਹਿੱਸਾ ਬਣਦੀਆਂ ਰਹੀਆਂ। ਮਰਹੂਮ ਗਾਇਕ ਕੁਲਦੀਪ ਮਾਣਕ ਦੇ ਗੀਤਾਂ ਦਾ ਵੱਡਾ ਹਿੱਸਾ ਅੱਜ ਵੀ ਇਸ ਗੱਲ ਦੀ ਸ਼ਾਂਹਦੀ ਭਰਦਾ ਪ੍ਰਤੀਤ ਹੁੰਦੈ ਕਿ ਉਹ ਗਵੱਈਏ ਅਸਲੋਂ ਜਨਤਾ ਦੇ ਕਲਾਕਾਰ ਸਨ। ਸ਼ਾਦੀ ਬਖ਼ਸ਼ੀ, ਚਾਂਦੀ ਰਾਮ ਚਾਂਦੀ ਅਤੇ ਇੰਦਰਜੀਤ ਹਸਨਪੁਰੀ ਦੇ ਲਿਖੇ ”ਮੈਂ ਇਹ ਫੁਲਵਾੜੀ ਸਿੰਜਣ ਦੇ ਲਈ ਆਪਣਾ ਬਾਗ ਉਜਾੜ ਲਿਆ” ਨੂੰ ਕੌਣ ਭੁੱਲ ਸਕਦੈ। ਉਨ੍ਹਾਂ ਨੇ ਵੀ ਆਪਣੀ ਜ਼ਿੰਦਗੀ ਦੇ ਸੰਘਰਸ਼ ਭਰੇ ਦਿਨਾਂ ਦੌਰਾਨ ਸੱਚਾਈ ਤੇ ਸਾਦਗੀ ਦਾ ਪੱਲਾ ਨਾ ਛੱਡਿਆ।

ਉਹ ਆਪਣੇ ਆਪਣੇ ਉੱਤਰ ਲਿਖਣ ਲੱਗੇ | ਸਮਾਂ ਖਤਮ ਹੋਇਆ , ਪ੍ਰੋਫੈਸਰ ਸਾਹਿਬ ਨੇ ਉੱਤਰ ਕਾਪੀਆਂ ਇਕੱਠੀਆਂ ਕਰਨੀਆਂ ਕੀਤੀਆਂ ਤੇ ਵਾਰੀ ਵਾਰੀ ਓਹਨਾ ਨੂੰ ਪੜਨ ਲੱਗੇ | ਲਗਭਗ ਸਾਰਿਆਂ ਨੇ ਕਾਲੇ ਬਿੰਦੂ ਨੂੰ ਆਪਣੀ ਆਪਣੀ ਸਮਝ ਅਨੁਸਾਰ ਸਮਝਣ ਦੀ ਕੋਸ਼ਿਸ਼ ਕੀਤੀ , ਪਰ ਕਿਸੇ ਨੇ ਵੀ ਉਸ ਬਿੰਦੂ ਦੇ ਚਾਰੇ ਪਾਸੇ ਮੌਜੂਦ ਵ੍ਹਾਈਟ ਖੇਤਰ ਦੇ ਬਾਰੇ ਗੱਲ ਨਹੀਂ ਲਿਖੀ ..

ਸ਼ਰਨਾਰਥੀਆਂ ਦੇ ਮੁੜ ਵਸੇਬੇ ਦਾ ਵਿਸ਼ਾ ਬੜਾ ਨਾਜ਼ੁਕ ਹੈ | ਇਸ ਸਬੰਧੀ ਇਕ ਲੇਖ ਮੇਰਾ ਅੰਗਰੇਜ਼ੀ ਵਿਚ ਲਾਹੌਰ ਦੇ ਅਖਬਾਰ ‘ਦੀ ਡੇਲੀ ਟਾਈਮਜ਼’ ਵਿਚ ਛਪ ਚੁੱਕਿਆ ਹੈ | ਉਸ ਲੇਖ ਨੂੰ ਪਾਠਕਾਂ ਵੱਲੋਂ ਖੂਬ ਹੁੰਗਾਰਾ ਮਿਲਿਆ ਹੈ | ਇਸੇ ਕਰਕੇ ਹੀ ਮੈਂ ਸੋਚਿਆ ਹੈ ਕਿ ਪੰਜਾਬੀਆਂ ਵਾਸਤੇ ਉਨ੍ਹਾਂ ਦੀ ਆਪਣੀ ਬੋਲੀ ਵਿਚ ਵੀ ਲਿਖਿਆ ਜਾਵੇ | ਲਾਹੌਰ ਤਹਿਸੀਲ ਦੇ ਦਿਹਾਤੀ ਸ਼ਰਨਾਰਥੀ ਕੁਝ ਤਾਂ ਦੰਗਿਆਂ ਦਾ ਸ਼ਿਕਾਰ ਹੋ ਗਏ | ਬਾਕੀ ਬਚੇ ਹਿੰਦੂ ਅਤੇ ਸਿੱਖ ਸਰਹੱਦ ਟੱਪ ਕੇ ਅੰਮਿ੍ਤਸਰ ਜ਼ਿਲ੍ਹੇ ਵਿਚ ਪ੍ਰਵੇਸ਼ ਕਰ ਗਏ | ਅਜਨਾਲਾ ਤਹਿਸੀਲ ਵਿਚੋਂ ਬਹੁਤ ਸਾਰੇ ਮੁਸਲਮਾਨ ਪੇਂਡੂ ਉਠ ਕੇ ਗਏ ਸਨ | ਕੁਝ ਸ਼ਰਨਾਰਥੀਆਂ ਨੂੰ ਉਨ੍ਹਾਂ ਦੇ ਥਾਹੀਂ ਵਸਾ ਦਿੱਤਾ ਗਿਆ | ਕੁਝ ਹੋਰਾਂ ਨੂੰ ਅੰਮਿ੍ਤਸਰ, ਤਰਨ ਤਾਰਨ ਅਤੇ ਪੱਟੀ ਤਹਿਸੀਲਾਂ ਵਿਚ ਵਸਾਇਆ ਗਿਆ | ਕੁਝ ਹੋਰਾਂ ਨੂੰ ਦਰਿਆ ਬਿਆਸ ਪਾਰ ਕਰਵਾ ਕੇ ਕਪੂਰਥਲਾ ਰਿਆਸਤ ਦੀਆਂ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਤਹਿਸੀਲਾਂ ਵਿਚ ਵਸਾ ਦਿੱਤਾ ਗਿਆ | ਸੁਲਤਾਨਪੁਰ ਦੇ ਪੇਂਡੂ ਇਲਾਕਿਆਂ ਵਿਚੋਂ ਬਹੁਤ ਸਾਰੇ ਮੁਸਲਮਾਨ ਉੱਜੜ ਕੇ ਪਾਕਿਸਤਾਨ ਗਏ ਸਨ | ਕੁਝ ਹੋਰ ਲਾਹੌਰੀ ਸ਼ਰਨਾਰਥੀਆਂ ਨੂੰ ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਵਿਚ ਵੀ ਵਸਾਇਆ ਗਿਆ | ਇਸ ਤਰ੍ਹਾਂ ਲਾਹੌਰ ਤਹਿਸੀਲ ਦੇ ਸ਼ਰਨਾਰਥੀ ਵਸਾਏ ਗਏ |

ਤਬਦੀਲੀਆਂ ਬਾਰੇ ਸਾਵਧਾਨ ਰਹੋ ਅਤੇ ਜਦੋਂ ਵੀ ਤਬਦੀਲੀ ਮਹਿਸੂਸ ਕਰੋ ਆਪਣੇ ਡਾਕਟਰ ਨੂੰ ਦਸੋ। ਆਪਣੇ ਪਰਿਵਾਰ ਨੂੰ ਇਨ੍ਹਾਂ ਤਬਦੀਲੀਆਂ ਬਾਰੇ ਪੁੱਛੋ, ਜਿਵੇਂ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਉਨ੍ਹਾਂ ਨੂੰ ਸੁਨਣ ਵਿਚ ਮੁਸ਼ਕਲ ਆਉਂਦੀ ਹੈ। ਸਪੀਚ ਪਥੈਲੋਜਿਸਟ ਜਾਂ ਘਰ ਵਿਚ ਦੇਖ-ਰੇਖ ਕਰਨ ਵਾਲੇ ਕਾਮੇ, ਤੁਹਾਡੀ ਪਾਰਕਿਨਸਨ ਦੀਆਂ ਰੋਜ਼ਾਨਾ ਚਣੌਤੀਆਂ ਦਾ ਪ੍ਰਬੰਧ ਕਰ ਸਕਦੇ ਹਨ। (ਤਬਦੀਲੀਆਂ ਦੀ ਤਫਸੀਲ ਬਾਰੇ, ਤੁਸੀਂ ਸਾਡੀ ਦਵਾਈ ਸਬੰਧੀ ਸੂਚਨਾ ਸ਼ੀਟ ਨੂੰ ਦੇਖ ਸਕਦੇ ਹੋ)

ਇਸ ਤੋਂ ਬਾਹਰ ਨਿਕਲਣ ਲਈ ਕੀ ਇਹ ਸਹੀ ਅਤੇ ਸੰਭਵ ਨਹੀਂ ਹੈ ਕਿ ਆਪਣੇ ਦੁੱਖ ਨੂੰ ਜਾਂ ਨਾਕਾਮਯਾਬੀ ਦੀ ਪੀੜਾ ਨੂੰ ਆਪਣੇ ਵਿਚ ਹੀ ਰਹਿਣ ਦਿਓ ਅਤੇ ਆਪਣੀਆਂ ਗ਼ਲਤੀਆਂ ਤੋਂ ਸਬਕ ਲੈ ਕੇ ਦੁਬਾਰਾ ਯਤਨ ਕਰੋ। ਇਸ ਬਾਰੇ ਪ੍ਰਸਿੱਧ ਕਵੀ ਸ਼ੇਖ ਸਾਅਦੀ ਨੇ ਕਿੰਨਾ ਠੀਕ ਕਿਹਾ ਹੈ ਕਿ ਖੁਸ਼ਦਿਲ ਵਿਅਕਤੀ ਕਦੇ ਅਸਫ਼ਲ ਹੁੰਦਾ ਹੀ ਨਹੀਂ, ਅਰਥਾਤ ਖੁਸ਼ਦਿਲੀ ਹੀ ਹਰ ਵਸਤੂ ਅਤੇ ਵਿਅਕਤੀ ਦਰਮਿਆਨ ਇਕ ਪੁਲ ਦੇ ਰੂਪ ਵਿਚ ਕੰਮ ਕਰਦੀ ਹੈ।

‘‘ਠੀਕ ਹੈ,’’ ਉਹਨੇ ਠੰਡੇ ਲਹਿਜੇ ਵਿੱਚ ਕਿਹਾ। ‘‘ਤੂੰ ਕਹਿੰਨਾ ਏਂ ਕਿ ਤੂੰ ਇਨਕਲਾਬ ਲਈ ਕੰਮ ਕਰਨਾ ਚਾਹੁੰਨਾ। ਆਪਣਾ ਕੋਟ ਲਾਹ। ਇਹਨੂੰ ਉੱਥੇ ਟੰਗ ਦੇ। ਮੈਂ ਤੈਨੂੰ ਦੱਸਦਾਂ, ਇੱਧਰ ਆ, ਬਾਲਟੀ ਅਤੇ ਪੋਚਾ ਕਿੱਥੇ ਹੈ? ਫਰਸ਼ ਗੰਦਾ ਹੈ। ਤੂੰ ਇੱਥੋਂ ਸ਼ੁਰੂ ਕਰ ਤੇ ਫਿਰ ਸਾਰੇ ਕਮਰਿਆਂ ਦੇ ਫਰਸ਼ ਰਗੜਕੇ ਸਾਫ ਕਰ ਸੁੱਟ। ਥੁੱਕਦਾਨ ਵੀ ਗੰਦੇ ਹੋ ਗਏ ਹਨ। ਇਸਤੋਂ ਬਾਅਦ ਬਾਰੀਆਂ ਸਾਫ਼ ਕਰਨੀਆਂ ਹੋਣਗੀਆਂ।’’

ਏਨੇ ਵਿੱਚ ਉਹੀ ਨਰਸ ਫਿਰ ਆ ਗਈ। ਹੁਣ ਉਸ ਦੇ ਨਾਲ ਰਾਜ ਵੀ ਸੀ। ਅੱਖਾਂ ਉਸ ਦੀਆਂ ਰੋ-ਰੋ ਕੇ ਸੁੱਜੀਆਂ ਹੋਈਆਂ ਰੰਗ ਪੀਲਾ ਵਸਾਰ ਤੇ ਚਿਹਰੇ ‘ਤੇ ਭਿਆਨਕ ਅਣਕਿਆਸਿਆ ਡਰ, ਜਿਵੇਂ ਇੱਕ ਇਕਲੌਤੀ ਰਾਤ ਵਿੱਚ ਉਮਰਾਂ ਦੇ ਕਈ ਦੁਖਦਾਈ ਵਰ੍ਹੇ ਪਾਰ ਕਰ ਗਈ ਹੋਵੇ। ਰਵਿੰਦਰ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਕੋਲ ਬਿਠਾ ਲਿਆ ਤੇ ਪਿਆਰ ਨਾਲ ਬੋਲਿਆ, ‘ਰਾਜ ਡਰ ਨਾ, ਹੁਣ ਮੈਂ ਕਿਤੇ ਨਹੀਂ ਚੱਲਿਆ। ਆਪਾਂ ਹੁਣ ਹਮੇਸ਼ਾ ‘ਕੱਠਿਆਂ ਰਹਾਂਗੇ। ਹੁਣ ਆਪਾਂ ਉਨ੍ਹਾਂ ਚੀਜ਼ਾਂ ਵਾਸਤੇ ਨਹੀਂ ਝੁਕਾਂਗੇ, ਜੋ ਸਾਨੂੰ ਨਹੀਂ ਮਿਲੀਆਂ ਅਤੇ ਨਾ ਕਦੇ ਮਿਲਣਗੀਆਂ। ਸਾਡੇ ਲਈ ਇੱਕ ਦੂਜੇ ਦੀ ਹੋਂਦ ਹੀ ਕਾਫੀ ਹੈ। ਹੁਣ ਤੱਕ ਜਾਪਦਾ ਹੈ ਸਾਡੇ ‘ਤੇ ਕੋਈ ਭੈੜਾ ਗ੍ਰਹਿ ਸੀ, ਜੋ ਟਲ ਗਿਆ, ਜਾਹ ਬਾਹਰ ਆਕਾਸ਼ ‘ਤੇ ਮੈਨੂੰ ਦੇਖ ਕੇ ਦੱਸ ਕਿ ਕੀ ਹੁਣ ਵੀ ਉਹ ਪੰਜੇ ਗ੍ਰਹਿ ਇੱਕੋ ਲਾਈਨ ਵਿੱਚ ਖੜ੍ਹੇ ਹਨ ਜਾਂ ਕੋਈ ਉਨ੍ਹਾਂ ਵਿੱਚੋਂ ਨਿਖੜ ਪਿਆ ਹੈ।’

ਤਲਵੰਡੀ ਸਾਬੋ ਦੀ ਧਰਤੀ ’ਤੇ ਹੀ ਭਾਈ ਡੱਲੇ ਦੀ ਪਰਖ ਗੁਰੂ ਸਾਹਿਬ ਨੇ ਅਨੋਖੇ ਢੰਗ ਨਾਲ ਕੀਤੀ, ਡੱਲਾ ਇਲਾਕੇ ਦਾ ਚੌਧਰੀ ਸੀ। ਕਪੂਰੇ ਵਾਂਗ ਉਹ ਵੀ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਪਰ ਸੀ ਉਹ ਵੀ ਸਰਕਾਰੀ ਬੰਦਾ। ਉਸ ਨੇ ਗੁਰੂ ਸਾਹਿਬ ਨਾਲ ਬੜੀ ਹਮਦਰਦੀ ਜਤਾਈ। ਚਮਕੌਰ ਦੀ ਜੰਗ ਸਮੇਂ ਜੇਕਰ ਗੁਰੂ ਜੀ ਸਾਨੂੰ ਯਾਦ ਕੀਤਾ ਹੁੰਦਾ ਤਾਂ ਅਸੀਂ ਦੁਸ਼ਮਣ ਦੀ ਫੌਜ ਅੱਗੇ ਹਿੱਕਾਂ ਡਾਹ ਦੇਣੀਆਂ ਸਨ ਪਰ ਜਦੋਂ ਇਕ ਬੰਦੂਕ ਦੀ ਪਰਖ ਕਰਨ ਵੇਲੇ ਡੱਲੇ ਦੇ ਸਿਪਾਹੀ ਤੇ ਖ਼ੁਦ ਡੱਲਾ, ਆਪਣੇ ਵਾਅਦੇ ਤੋਂ ਡੋਲਣ ਲੱਗੇ ਤਾਂ ਗੁਰੂ ਸਾਹਿਬ ਨੇ ਝੱਟ ਕਹਿ ਦਿੱਤਾ, ‘ਵਾਹ ਡੱਲਿਆ ! ਜੇ ਜੰਗ ਵਿਚ ਤੇਰੇ ਜਿਹੇ ਸਿਪਾਹੀ ਸਾਡੇ ਨਾਲ ਹੁੰਦੇ ਤਾਂ ਉਥੇ ਵੀ ਇਨ੍ਹਾਂ ਨੂੰ ਜਾਨ ਪਿਆਰੀ ਹੋ ਜਾਂਦੀ।’

ਗੋਡਿਆਂ ਦਾ ਦਰਦ ਬੁਢਾਪੇ ਦੀ ਸਭ ਤੋਂ ਆਮ ਬਿਮਾਰੀ ਹੈ। ਇਕ ਰਿਪੋਰਟ ਮੁਤਾਬਕ 55 ਸਾਲ ਤੋਂ ਵੱਧ ਉਮਰ ਦੇ 60 ਫੀਸਦੀ ਲੋਕ ਇਸ ਦਰਦ ਤੋਂ ਪੀੜਿਤ ਹਨ। ਭਾਰਤ ਵਿਚ ਤਾਂ ਇਹ ਇਕ ਮਹਾਂਮਾਰੀ ਦੀ ਤਰ੍ਹਾਂ ਹੀ ਫੈਲ ਰਹੀ ਹੈ। ਇਸ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ’ਚੋਂ ਲੋਕਾਂ ਦੀਆਂ ਖਾਣੇ ਦੀਆਂ ਠੀਕ ਆਦਤਾਂ ਨਾ ਹੋਣਾ, ਕਸਰਤ ਦੀ ਘਾਟ, ਭਾਰ ਦਾ ਵਧਣਾ ਅਤੇ ਡਾਕਟਰ ਕੋਲ ਸਮੇਂ ਸਿਰ ਜਾਣ ’ਚ ਝਿਜਕ ਮਹਿਸੂਸ ਕਰਨਾ ਆਦਿ ਪ੍ਰਮੁੱਖ ਹਨ।

“ਇੱਕ ਅਜ਼ਾਦ ਪ੍ਰੈਸ ਦੇ ਤੌਰ ਤੇ, ਅਮਰੀਕਾ ਵਿੱਚ, ਸੰਸਾਰ ਦੇ ਇਤਿਹਾਸ ਦੀ ਇਸ ਤਾਰੀਖ਼ ਤੇ, ਅਜਿਹੀ ਕੋਈ ਗੱਲ ਨਹੀਂ ਹੈ. ਤੁਸੀਂ ਇਸ ਨੂੰ ਜਾਣਦੇ ਹੋ ਅਤੇ ਮੈਂ ਇਸਨੂੰ ਜਾਣਦਾ ਹਾਂ. ਤੁਹਾਡੇ ਵਿੱਚੋਂ ਕੋਈ ਅਜਿਹਾ ਨਹੀਂ ਹੈ ਜੋ ਤੁਹਾਡੀ ਇਮਾਨਦਾਰ ਰਾਇ ਲਿਖਣ ਦੀ ਹਿੰਮਤ ਕਰਦਾ ਹੈ, ਅਤੇ ਜੇ ਤੁਸੀਂ ਕੀਤਾ ਸੀ, ਤਾਂ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਹ ਕਦੇ ਵੀ ਪ੍ਰਿੰਟ ਵਿੱਚ ਨਹੀਂ ਆਵੇਗਾ. ਮੈਨੂੰ ਹਫਤਾਵਾਰੀ ਅਦਾਇਗੀ ਕੀਤੀ ਗਈ ਹੈ ਜਿਸ ਨਾਲ ਮੇਰੀ ਪ੍ਰਮਾਣਿਕ ​​ਰਾਇ ਉਹਨਾਂ ਕਾਗਜ਼ਾਂ ਵਿੱਚੋਂ ਰੱਖੀ ਗਈ ਹੈ ਜਿਸ ਨਾਲ ਮੈਂ ਜੁੜਿਆ ਹਾਂ. ਤੁਹਾਡੇ ਵਿਚੋਂ ਬਾਕੀ ਲੋਕਾਂ ਨੂੰ ਵੀ ਇਸੇ ਤਰ੍ਹਾਂ ਦੇ ਤਨਖ਼ਾਹ ਦਿੱਤੇ ਜਾਂਦੇ ਹਨ, ਅਤੇ ਤੁਹਾਡੇ ਵਿੱਚੋਂ ਕੋਈ ਵੀ ਜੋ ਈਮਾਨਦਾਰ ਰਾਇ ਲਿਖਣ ਲਈ ਇੰਨੀ ਮੂਰਖ ਹੈ ਕਿ ਸੜਕ ‘ਤੇ ਇਕ ਹੋਰ ਨੌਕਰੀ ਦੀ ਤਲਾਸ਼ ਕਰੇਗਾ. ਜੇ ਮੈਂ ਆਪਣੇ ਈਮਾਨਦਾਰ ਵਿਚਾਰਾਂ ਨੂੰ ਆਪਣੇ ਪੇਪਰ ਦੇ ਇੱਕ ਮੁੱਦੇ ਵਿੱਚ ਪੇਸ਼ ਕਰਨ ਦੀ ਇਜਾਜ਼ਤ ਦਿੰਦਾ ਹਾਂ, ਤਾਂ 24 ਘੰਟੇ ਤੋਂ ਪਹਿਲਾਂ ਮੇਰਾ ਕੰਮ ਖਤਮ ਹੋ ਜਾਂਦਾ. ਪੱਤਰਕਾਰਾਂ ਦਾ ਕਾਰੋਬਾਰ ਸੱਚ ਨੂੰ ਤਬਾਹ ਕਰਨਾ ਹੈ; ਬਿਲਕੁਲ ਝੂਠ ਬੋਲਣਾ; ਵਿਵਹਾਰ ਕਰਨ ਲਈ; ਬਦਨਾਮੀ ਕਰਨ ਲਈ; ਮਾਇਆ ਦੇ ਪੈਰਾਂ ਵਿਚ ਹਵਾ ਖਾਣਾ, ਅਤੇ ਆਪਣੀ ਰੋਜ਼ਾਨਾ ਦੀ ਰੋਟੀ ਲਈ ਆਪਣੇ ਦੇਸ਼ ਨੂੰ ਅਤੇ ਉਸਦੀ ਦੌੜ ਨੂੰ ਵੇਚਣ ਲਈ. ਤੁਸੀਂ ਇਸ ਨੂੰ ਜਾਣਦੇ ਹੋ ਅਤੇ ਮੈਂ ਇਸ ਨੂੰ ਜਾਣਦਾ ਹਾਂ ਅਤੇ ਇੱਕ ਆਜ਼ਾਦ ਪ੍ਰੈਸ ਨੂੰ ਟੋਰਾਂਟ ਕੀ ਹੈ? ਅਸੀਂ ਪਰਦੇ ਦੇ ਪਿੱਛੇ ਅਮੀਰ ਆਦਮੀਆਂ ਦੇ ਸਾਧਨ ਅਤੇ ਸਹੇਲੀਆਂ ਹਾਂ. ਅਸੀਂ ਜੰਪਿੰਗ ਜੈਕ ਹਾਂ, ਉਹ ਸਤਰ ਖਿੱਚ ਲੈਂਦੇ ਹਨ ਅਤੇ ਅਸੀਂ ਨੱਚਦੇ ਹਾਂ. ਸਾਡੀ ਪ੍ਰਤਿਭਾ, ਸਾਡੀ ਸੰਭਾਵਨਾਵਾਂ ਅਤੇ ਸਾਡੇ ਜੀਵਨ ਦੂਜੇ ਮਨੁੱਖਾਂ ਦੀ ਸਾਰੀ ਜਾਇਦਾਦ ਹਨ ਅਸੀਂ ਬੌਧਿਕ ਵੇਸਵਾਵਾਂ ਹਾਂ. “- ਜੋਹਨ ਸਵਿੰਟਨ

ਅੱਖਾਂ ਸਰੀਰ ਦਾ ਅਨਮੋਲ ਅੰਗ ਹਨ, ਜਿਨ੍ਹਾਂ ਦਾ ਮਹੱਤਵ ਉਹੀ ਸਮਝ ਸਕਦਾ ਹੈ, ਜਿਸ ਦੇ ਕੋਲ ਅੱਖਾਂ ਨਾ ਹੋਣ ਭਾਵ ਅੰਨ੍ਹਾ ਹੋਵੇ। ਅੱਖਾਂ ਹਨ ਤਾਂ ਜਹਾਨ ਹੈ, ਨਹੀਂ ਤਾਂ ਹਨੇਰਾ ਹੀ ਹਨੇਰਾ ਹੈ। ਇਹ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਜਦੋਂ ਤੱਕ ਜਾਗਦੇ ਰਹਿੰਦੇ ਹਾਂ, …

ਤੁਹਾਨੂੰ ਥਕਾਨ ਨਹੀਂ ਰਹੇਗੀ ,ਤੁਸੀਂ ਘੋੜੇ ਦੀ ਤਰਾਂ ਦੌੜਨ ਲੱਗ ਜਾਓਗੇ |ਸਮਰਣ ਸ਼ਕਤੀ ਵਧੇਗੀ |ਇਸਤਰੀ ਦਾ ਸਰੀਰ ਵਿਆਹ ਤੋਂ ਬਾਅਦ ਬੇਡੋਲ ਦੀ ਜਗਾ ਸੁੰਦਰ ਰਹੇਗਾ |ਕੰਨਾਂ ਦਾ ਬੋਲਾਪਣ ਦੂਰ ਹੋਵੇਗਾ |ਤੁਸੀਂ ਇਲੋਪੈਥੀ ਨਾਲ ਹੋਏ ਸਾਇਡ ਇਫੈਕਟ ਤੋਂ ਦੂਰ ਹੋਵੋਂਗੇ ,ਖੂਨ ਵਿਚ ਸਫਾਈ ਅਤੇ ਸ਼ੁੱਧਤਾ ਵਧੇਗੀ ,ਦੰਦ ਮਜਬੂਤ ਬਣਨਗੇ ,ਨੰਪੁਸਤਕਾ ਦੂਰ ਹੋਵੇਗੀ |

ਪੂਰੇ ਘਟਨਾਕ੍ਰਮ ਨੂੰ ਸਮੁੱਚ ‘ਚ ਰੱਖ ਕੇ ਦੇਖਣ ਤੋਂ ਬਿਨਾਂ ਹੀ, ਸਾਡੇ ਵਿਦਵਾਨ ਖਾਸ ਕਰਕੇ ਸਿੱਖ ਵਿਦਵਾਨ ਹਿੱਕ ਚੌੜੀ ਕਰਕੇ ਆਖਦੇ ਹਨ ਕਿ ਅੰਗਰੇਜ਼ਾਂ ਨੇ ਸਾਰਾਗੜ੍ਹੀ ਦੇ ‘ਸ਼ਹੀਦਾਂ’ ਦੀ ਯਾਦ ਵਿੱਚ ਸਾਰਾਗੜ੍ਹੀ ਦੀ ਲੜਾਈ ਵਾਲੀ ਥਾਂ ਉੱਪਰ ਯਾਦਗਾਰ ਸਥਾਪਤ ਕੀਤੀ। ਆਓ, ਦੇਖੀਏ, ਅੰਗਰੇਜ਼ਾਂ ਨੇ ਇਸ ਪੱਥਰ ਉੱਪਰ ਕੀ ਲਿਖਿਆ – 

ਇਹ ਹੈਰਾਨ ਕਰਨ ਵਾਲੀ ਘਟਨਾ ਕੀ ਹੈ ਕਿ ਲੋਕ ਇਸ ‘ਤੇ ਵਿਸ਼ਵਾਸ ਨਹੀਂ ਕਰਨਗੇ ਭਾਵੇਂ ਇਹ ਉਹਨਾਂ ਲਈ ਵਿਸਥਾਰ ਵਿਚ ਬਿਆਨ ਕੀਤਾ ਗਿਆ ਹੋਵੇ? ਇਹ ਸਿਰਫ਼ ਈਸਾਈ-ਜਗਤ ਦਾ ਨਾਸ਼ ਹੀ ਨਹੀਂ ਹੈ, ਜਿਵੇਂ ਪਹਿਰਾਬੁਰਜ ਕਹਿੰਦਾ ਹੈ. ਇਹ ਮੌਜੂਦਾ ਅਤੇ ਆਰਥਿਕ ਪ੍ਰਣਾਲੀ ਦਾ ਪੂਰੀ ਤਰ੍ਹਾਂ ਉਲਟਾ ਹੈ ਅਤੇ ਸੰਸਾਰਕ ਕਮਿਊਨਿਜ਼ਮ ਦੇ ਰੂਪ ਵਿਚ ਸੰਸਾਰ ਸਰਕਾਰ ਨੂੰ ਲਾਗੂ ਕਰਨਾ ਹੈ ਜਿਸ ਦੇ ਸਿੱਟੇ ਵਜੋਂ ਧਰਤੀ ਦੀਆਂ ਭਰਿਸ਼ਟ ਮਜ਼ਦੂਰਾਂ ਦੀ ਕੁੱਲ ਗਿਣਤੀ ਅਤੇ ਜਨਸੰਖਿਆ ਦੀ ਵੱਡੀ ਗਿਣਤੀ ਦੀ ਵਿਵਸਥਾ ਕੀਤੀ ਗਈ ਹੈ. ਹਬੱਕੂਕ ਦਾ ਇਹੀ ਵਿਚਾਰ ਸੀ

ਸਾਡੇ ਆਲੇ-ਦੁਆਲੇ ਬਹੁਤ ਸਾਰੇ ਅਜਿਹੇ ਲੋਕ ਮਿਲ ਜਾਂਦੇ ਹਨ, ਜਿਨ੍ਹਾਂ ਨੂੰ ਨੀਂਦ ਵਿਚ ਘੁਰਾੜੇ ਮਾਰਨ ਦੀ ਆਦਤ ਹੁੰਦੀ ਹੈ। ਇਸ ’ਤੇ ਬਹੁਤ ਸਾਰੇ ਵਿਅੰਗ ਵੀ ਬਣੇ ਹੋਏ ਹਨ ਅਤੇ ਇਸ ਨਾਲ ਬੇਫਿਕਰੀ ਵੀ ਬੱਝੀ ਹੋਈ ਹੈ, ਜਿਵੇਂ ਬਹੁਤ ਹੀ ਸਹਿਜ ਰੂਪ ਵਿਚ ਕਹਿ ਦਿੱਤਾ ਜਾਂਦਾ ਹੈ ਕਿ ’ਘੋੜੇ ਵੇਚ ਕੇ ਸੁੱਤਾ ਪਿਆ ਏ’ ਆਦਿ। ਸਾਡੇ ਸਮਾਜ ਵਿਚ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਜਦਕਿ ਜ਼ਰੂਰਤ ਹੁੰਦੀ ਹੈ ਕਿ ਇਸ ਪ੍ਰਤੀ ਗੰਭੀਰ ਹੋ ਕੇ ਇਸਦਾ ਕੋਈ ਢੁੱਕਵਾਂ ਹੱਲ ਕੀਤਾ ਜਾਵੇ।

‘‘ਤੂੰ ਆਪਣੇ ਪੈਰੀਂ ਆਪ ਕੁਹਾੜੀ ਮਾਰੀ ਸੂ। ਤੂੰ ਤਾਂ ਹਾਰਨ ਦਾ ਪੱਕਾ ਇੰਤਜ਼ਾਮ ਕਰ ਲਿਆ। ਡੈਨੀ ਪੱਕਾ ਤੇਰਾ ਭੈੜਾ ਕੁਟਾਪਾ ਚਾੜੇਗਾ। ਉਹ ਸੰਢੇ ਵਰਗਾ ਜ਼ੋਰਾਵਰ ਏ। ਤੂੰ ਤਾਂ ਨਿਰਾ-ਪੂਰਾ ਮੂਰਖ ਏਂ। ਹੁਣ ਤਾਂ ਤੇਰੇ ਕੋਲ਼ ਰੱਤੀ-ਮਾਸਾ ਵੀ ਮੌਕਾ ਨਹੀਂ।’’

‘‘ਠੀਕ ਹੈ।’’ ਕੇਲੀ ਆਪਣੇ ਸੈਕ੍ਰੇਟਰੀ ਵੱਲ ਮੁੜਿਆ। ‘‘ਵਾਰਡ ਨੂੰ ਫੋਨ ਲਾ, ਮੈਂ ਉਹਨੂੰ ਕਿਹਾ ਸੀ ਕਿ ਜੇ ਕੁੱਝ ਗੱਲ ਬਣੀ ਤਾਂ ਉਹਨੂੰ ਇਥੇ ਆਉਣਾ ਪਵੇਗਾ। ਉਹ ਹਾਲ਼ੇ ਸਾਹਮਣੇ ਯਲੋਸਟੋਨ ਵਿੱਚ ਹੀ ਹੈ; ਲੋਕਾਂ ਨੂੰ ਆਪਣੇ ਬੱਲੇ ਦਿਖਾ ਰਿਹਾ ਹੋਵੇਗਾ, ਮਸ਼ਹੂਰ ਹੋਣ ਦਾ ਉਹ ਕੋਈ ਮੌਕਾ ਨਹੀਂ ਛੱਡਦਾ।’’

(ਸੰਪਾਦਕੀ ਨੋਟ:- ਜਿਵੇਂ ਕਿ ਪਹਿਲਾਂ ਅਨੇਕਾਂ ਵਾਰੀ ਦੱਸਿਆ ਜਾ ਚੁੱਕਾ ਹੈ ਕਿ ‘ਸਿੱਖ ਮਾਰਗ’ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈ ਅਤੇ ਨਾ ਹੀ ਕਿਸੇ ਰਾਜਨੀਤਕ ਲਿਖਤ ਨੂੰ ਛਾਪਣ ਦੀ ਸਾਨੂੰ ਕੋਈ ਬਹੁਤੀ ਦਿਲਚਸਪੀ ਹੁੰਦੀ ਹੈ। ਪਰ ਕਿਉਂਕਿ ਜਿਸ ਮੁੱਦੇ ਨੂੰ ਲੈ ਕੇ ਕਿਸੇ ਧਾਰਮਕਿ ਕੇਂਦਰੀ ਸਥਾਨ ਨਾਲ ਜੋੜ ਕੇ ਆਮ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਇਸ ਲਿਖਤ ਨੂੰ ਛਾਪਿਆ ਜਾ ਰਿਹਾ ਹੈ)

(1). ਕਿਰਿਆ ਵਿਸ਼ੇਸ਼ਣ ਸ਼ਬਦ, ਜਿਸ ਦੇ ਅਰਥਾਂ ’ਚ ‘ਕੇ’ (ਪਿਛੇਤਰ) ਮਿਲਦਾ ਹੈ, ਜਦ ਮੂਲ ਕਿਰਿਆ ਦੀ ਅਣਹੋਂਦ ਕਾਰਨ ਹੁਕਮੀ ਭਵਿੱਖ ਕਾਲ ਕਿਰਿਆ ਬਣ ਜਾਵੇ ਤਾਂ ‘ਕੇ’ (ਪਿਛੇਤਰ) ਦੀ ਬਜਾਏ ‘ਤੂੰ’ (ਅਗੇਤਰ) ਮਿਲਣ ਲੱਗ ਜਾਂਦਾ ਹੈ ਪਰ ਅੰਤ ਸਿਹਾਰੀ ਫਿਰ ਵੀ ਉਚਾਰਨ ਨਹੀਂ ਹੁੰਦੀ; ਜਿਵੇਂ ਕਿ ‘‘ਹਰਿ ਕਾ ਸਿਮਰਨੁ; ‘ਸੁਨਿ’ (ਤੂੰ ਸੁਣ) ਮਨ ! ਕਾਨੀ ॥’’ (ਮ: ੫/੨੦੦)

ਨਿਰਾਸ਼ਤਾ ਜੀਵਨ ਦਾ ਘੁਣ ਹੈ ਅਤੇ ਚਿੰਤਾ ਨੂੰ ਚਿਖਾ ਸਮਾਨ ਮੰਨਿਆ ਗਿਆ ਹੈ। ਮਾਨਸਿਕ ਬੋਝ ਅਤੇ ਤਣਾਅ ਵਿਚ ਉਦੋਂ ਹੀ ਵਾਧਾ ਹੁੰਦਾ ਹੈ ਜਦੋਂ ਮਨੁੱਖ ਚਣੌਤੀਆਂ ਤੋਂ ਘਬਰਾ ਜਾਂਦਾ ਹੈ। ਇਹ ਘਬਰਾਹਟ ਹੀ ਮਨ ਤੇ ਤਨ ਦੇ ਰੋਗੀ ਹੋਣ ਦਾ ਕਾਰਨ ਬਣਦੀ ਹੈ। ਇਹ ਤਣਾਅ ਹਰੇਕ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ, ਘਰ ਵਿਚ ਜਦੋਂ ਬੱਚੇ ਨੂੰ ਭੁੱਖ ਲੱਗਣੋਂ ਹਟ ਜਾਂਦੀ ਹੈ, ਉਹ ਗੁੰਮ-ਸੁੰਮ ਤੇ ਸਹਿਮਿਆ ਰਹਿਣ ਲੱਗਦਾ ਹੈ ਤਾਂ ਸਮਝੋ ਉਹ ਕਿਸੇ ਮਾਨਸਿਕ ਬੋਝ ਹੇਠ ਦੱਬਿਆ ਹੋਇਆ ਹੈ। ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਉਸ ਦਾ ਸਰੀਰ ਰੋਗੀ ਬਣ ਜਾਂਦਾ ਹੈ ਤੇ ਉਸ ਦੀ ਸੋਚ ਕਮਜ਼ੋਰ ਹੋ ਜਾਂਦੀ ਹੈ। ਇਹੋ ਹਾਲ ਬਾਕੀ ਸਭਨਾਂ ਦਾ ਹੁੰਦਾ ਹੈ। ਜਦੋਂ ਸਰੀਰ ਕਮਜ਼ੋਰ ਹੋ ਜਾਵੇ ਅਤੇ ਨਿਰਾਸ਼ਾ ਘੇਰਾ ਪਾਈ ਬੈਠੀ ਹੋਵੇ ਤਾਂ ਕਿਸੇ ਵੀ ਕੰਮਕਾਜ ਨੂੰ ਕਰਨ ਲਈ ਹੌਸਲਾ ਨਹੀਂ ਪੈਂਦਾ, ਜੇ ਕੁਝ ਕੀਤਾ ਵੀ ਜਾਂਦਾ ਹੈ ਤਾਂ ਕਾਰਗਜ਼ਾਰੀ ਬੜੀ ਕਮਜ਼ੋਰ ਰਹਿ ਜਾਂਦੀ ਹੈ। ਇਹ ਕਮਜ਼ੋਰ ਕਾਰਗੁਜ਼ਾਰੀ ਮਾਨਸਿਕ ਬੋਝ ਵਿਚ ਹੋਰ ਵਾਧਾ ਕਰਦੀ ਹੈ, ਮਨੁੱਖ ਦਾ ਆਪਣੇ ਆਪ ਤੋਂ ਵਿਸ਼ਵਾਸ ਘੱਟ ਹੋਣ ਲਗਦਾ ਹੈ ਤੇ ਉਹ ਅੰਦਰ ਹੀ ਅੰਦਰ ਘੁਟਣ ਮਹਿਸੂਸ ਕਰਨ ਲੱਗ ਪੈਂਦਾ ਹੈ। ਅਜਿਹੀ ਸਥਿਤੀ ਵਿਚ ਮਨੁੱਖ ਇਕੱਲ ਭਾਲਦਾ ਹੈ। ਕਿਸੇ ਨਾਲ ਗੱਲ ਕਰਨ ਤੋਂ ਕੰਨੀ ਕਤਰਾਉਂਦਾ ਹੈ ਅਤੇ ਕੁਝ ਨਵਾਂ ਕਰਨ ਬਾਰੇ ਸੋਚ ਹੀ ਨਹੀਂ ਸਕਦਾ। ਇੰਝ ਉਸ ਦੇ ਸੰਗੀ ਸਾਥੀਆਂ ਦਾ ਘੇਰਾ ਤੰਗ ਹੋਣ ਲੱਗਦਾ ਹੈ। ਕੋਈ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਉਹ ਬਿਲਕੁਲ ਇਕੱਲਾ ਰਹਿ ਜਾਂਦਾ ਹੈ। ਜੀਵਨ ਵਿਚ ਨਿਰਾਸ਼ਤਾ ਏਨੀ ਵਧ ਜਾਂਦੀ ਹੈ ਕਿ ਨਸ਼ਿਆਂ ਦਾ ਸਹਾਰਾ ਭਾਲਿਆ ਜਾਂਦਾ ਹੈ। ਨਸ਼ਿਆਂ ਦੀ ਪ੍ਰਾਪਤੀ ਲਈ ਪੈਸੇ ਦੀ ਲੋੜ ਪੈਂਦੀ ਹੈ ਤੇ ਉਹ ਆਪਣੀ ਪੂੰਜੀ ਤੇ ਜਾਇਦਾਦ ਵੇਚਣੀ ਸ਼ੁਰੂ ਕਰ ਦਿੰਦਾ ਹੈ। ਕੋਈ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਉਹ ਆਪਣੇ ਆਪ ਨੂੰ ਵੇਚਣ ਲਈ ਤਿਆਰ ਹੋ ਜਾਂਦਾ ਹੈ। ਜਦੋਂ ਸਾਰੇ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਨਜ਼ਰ ਆਵੇ ਤਾਂ ਉਹ ਆਪਣੇ ਆਪ ਨੂੰ ਖ਼ਤਮ ਕਰਨ ਲਈ ਵੀ ਤਿਆਰ ਹੋ ਜਾਂਦਾ ਹੈ। ਉਸ ਦੀ ਸਮਝ ਵਿਚੋਂ ਇਹ ਸੋਚ ਮਨਫ਼ੀ ਹੋ ਜਾਂਦੀ ਹੈ ਕਿ ਹਨ੍ਹੇਰਾ ਸਦੀਵੀ ਨਹੀਂ ਹੈ। ਕਦੇ ਨਾ ਕਦੇ ਤਾਂ ਚਾਨਣ ਦੀ ਕਿਰਨ ਦੇ ਦਰਸ਼ਨ ਹੋ ਹੀ ਜਾਣੇ ਹਨ। ਇਸ ਹਾਲਤ ਵਿਚੋਂ ਨਿਕਲਣਾ ਔਖਾ ਹੋ ਜਾਂਦਾ ਹੈ। ਇਸ ਕਰਕੇ ਸ਼ੁਰੂ ਵਿਚ ਹੀ ਇਸ ਬੋਝ ਨੂੰ ਕਾਬੂ ਕਰਨਾ ਚਾਹੀਦਾ ਹੈ। ਕੁਝ ਸੌਖੇ ਤੇ ਫ਼ੌਰੀ ਢੰਗ ਹੇਠਾਂ ਲਿਖੇ ਗਏ ਹਨ।

4. Enterosorbents ( ਪੋਲਿਸੋਰਬੈਂਟ , ਐਕਟੀਵੇਟਿਡ ਕਾਰਬਨ , ਫਿਲਟਰਮ ) ਜ਼ਹਿਰੀਲੇ ਪਦਾਰਥਾਂ ਨੂੰ ਉਤਪੰਨ ਕਰਨ ਦੇ ਨਾਲ ਨਾਲ ਡਾਈਸਬੋਇਸਿਸ ਦੇ ਇਲਾਜ ਦੀ ਤਿਆਰੀ – ਕਿਸੇ ਵੀ ਬਿਫਡੋਬੈਕਟੀਰੀਆ, ਪਰ ਕੇਵਲ ਇੱਕ ਫਾਰਮੇਸੀ ਤੋਂ, ਨਾ ਕਿ ਕਰਿਆਨੇ ਦੀ ਦੁਕਾਨ ਤੋਂ.

ਵੋ ਰੌਬਰਟ! ਤੁਹਾਨੂੰ ਕੁਝ ਅਸਲ ਚੰਗੀਆਂ ਚੀਜ਼ਾਂ ਮਿਲਦੀਆਂ ਹਨ! ਇਹ ਟਵੀਟ ਬਹੁਤ ਵਧੀਆ ਹੈ ਅਤੇ ਜਿਵੇਂ ਅਸੀਂ ਕਈ ਦਹਾਕਿਆਂ ਤੋਂ ਜਾਣਦੇ ਹਾਂ, ਉਹਨਾਂ ਨੂੰ ਸੱਚਾਈ ਦੱਸਣ ਲਈ ਕੋਈ ਜੁੰਮੇਵਾਰੀ ਨਹੀਂ ਹੈ. ਉਹ ਸਾਨੂੰ ਇੱਕ ਉਤਪਾਦ ਵੇਚ ਰਹੇ ਹਨ ਸਿਫਤ emptor!

‘ਮੈਂ ਕਹਿੰਦੀ ਹਾਂ ਲੈ ਜਾਓ ਇਸ ਮਨਹੂਸ ਨੂੰ ਇਥੋਂ, ਹੋਰ ਮੇਰੇ ਬੱਚਿਆਂ ਨੂੰ ਡੰਗਦਾ ਹੋਵੇ ਕਿਤੇ। ਜੇ ਮੇਰੇ ਨਿਆਣਿਆਂ ਨੂੰ ਕੁਝ ਹੋ ਗਿਆ ਤਾਂ ਇਸ ਨੂੰ ਖੜੇ-ਖੜੋਤੇ ਨੂੰ ਧਰਤੀ ਵਿੱਚ ਗੱਡ ਦੇਣਾ ਹੈ।’ ਉਸ ਨੇ ਕੁਝ ਅਜਿਹੇ ਦਿ੍ਰੜ ਤੇ ਸਖਤ ਲਫਜ਼ਾਂ ਵਿੱਚ ਕਿਹਾ ਕਿ ਉਸੇ ਰਾਤ ਨੱਠ ਕੇ ਮੈਂ ਆਪਣੀ ਭੂਆ ਦੇ ਘਰ ਆ ਗਿਆ, ਜੋ ਸਾਡੇ ਘਰ ਤੋਂ ਚਾਰ-ਪੰਜ ਮੀਲ ਦੀ ਦੂਰੀ ‘ਤੇ ਸੀ। ਭੂਆ ਦੇ ਪਿੰਡ ਤੇ ਸਾਡੇ ਪਿੰਡ ਦੇ ਰਾਹ ਵਿੱਚ ਪੱਕੀ ਨਹਿਰ ਪੈਂਦੀ ਹੈ। ਇੱਕ ਵਾਰੀ ਜੀਅ ਕੀਤਾ ਕਿ ਕਿਉਂ ਨਾ ਮੈਂ ਇਸ ਨਹਿਰ ਵਿੱਚ ਛਾਲ ਮਾਰ ਦੇਵਾਂ, ਕਈ ਪਲ ਮੈਂ ਪੁਲ ‘ਤੇ ਖੜਾ ਸੋਚਦਾ ਰਿਹਾ, ਪਰ ਮੈਂ ਅਜਿਹਾ ਨਹੀਂ ਕਰ ਸਕਿਆ, ਕਿਉਂਕਿ ਮੈਂ ਮਰਨਾ ਨਹੀਂ, ਬਲਕਿ ਜਿਊਣਾ ਚਾਹੁੰਦਾ ਸੀ।

-“ਲਓ ਕੰਮ ਆਉਣਗੀਆਂ।” ਦੋ ਹੋਰ ਬੋਤਲਾਂ ਮੁਣਸ਼ੀ ਨੇ ਸਿਪਾਹੀਆਂ ਨੂੰ ਫੜਾਉਂਦਿਆਂ ਕਿਹਾ। ਹੁਣ ਸਿਪਾਹੀਆਂ ਨੂੰ ਠਾਰੀ ਦੰਦੀਆਂ ਵੱਢਦੀ ਨਜ਼ਰ ਨਹੀ ਆਉਂਦੀ ਸੀ। ਅੰਦਰੋਂ ਪੀਤੀ ਦਾਰੂ ਅਤੇ ਬਾਹਰੋਂ ਗੱਡੀ ਵਿਚ ਪਈਆਂ ਬੋਤਲਾਂ ਦਾ ਵਾਹਵਾ ਨਿੱਘ ਸੀ। ਲਹਿਰਾਂ ਬਹਿਰਾਂ ਸਨ।

ਮਿਤੀ 8 ਅਕਤੂਬਰ 2015 ਨੂੰ ਜੰਮੂ-ਕਸ਼ਮੀਰ ਦੇ ਇੱਕ ਅਜ਼ਾਦ ਵਿਧਾਇਕ (ਸ਼ੇਖ਼ ਅਬਦੁਲ ਰਾਸ਼ਿਦ) ਵੱਲੋਂ ਰੱਖੀ ਗਈ ਆਪਣੀ ਨਿਜੀ ਪਾਰਟੀ ’ਚ ਗਊ ਮਾਸ ਦਾ ਆਰੋਪ ਲਗਾ ਕੇ ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ ਹਾਲ ’ਚ ਹੀ ਉਸ ਦੀ ਕੁੱਟ-ਮਾਰ ਕਰ ਦਿੱਤੀ ਅਤੇ ਹੁਣ ਤੱਕ ਕਿਸੇ ਭਾਜਪਾ ਆਗੂ ਨੇ ਇਸ ਮੰਦਭਾਗੀ ਘਟਨਾ ਦੀ ਨਿਖੇਧੀ ਵੀ ਨਹੀਂ ਕੀਤੀ। ਜੇਕਰ ਵਿਧਾਇਕ ਹੀ ਆਪਣੀ ਵਿਧਾਨ ਸਭਾ ’ਚ ਸੁਰੱਖਿਅਤ (ਮਹਿਫੂਜ਼) ਨਹੀਂ, ਤਾਂ ਘੱਟ ਗਿਣਤੀਆਂ ਨਾਲ ਸੰਬੰਧਿਤ ਆਮ ਨਾਗਰਿਕਾਂ ਦੀ ਇਸ ਦੇਸ਼ ’ਚ ਕੀ ਹਾਲਤ ਹੁੰਦੀ ਹੋਵੇਗੀ? ਇਸ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਲ ਨਹੀਂ ਹੈ।

Leave a Reply

Your email address will not be published. Required fields are marked *