“ਜਿੱਥੇ ਮੈਂ ਵਿਚਾਰਾਂ ਦੀ ਸਮੀਖਿਆ ਲਈ ਕਿਫਾਇਤੀ ਸਮਾਰਟ ਡਰੱਗਸ ਲੱਭ ਸਕਦਾ ਹਾਂ ਮੈਂ ਨਿਕੋਟੀਨ ਸਮਾਰਟ ਦਵਾਈ ਨੂੰ ਕਿਤੋਂ ਵੀ ਖਰੀਦ ਸਕਦਾ ਹਾਂ”

ਉਲਟ ਹਾਲਾਤਾਂ ’ਚ ਆਪਣੇ ਆਪ ਨੂੰ ਸੰਭਾਲਣਾ ਹੀ ਤੁਹਾਡੀ ਖੂਬੀ ਹੋ ਸਕਦੀ ਹੈ ਤੇ ਤੁਰੰਤ ਘਬਰਾ ਕੇ ਗੁੱਸਾ ਕਰ ਲੈਣਾ ਤੁਹਾਡੀ ਕਮੀ। ਗੁੱਸੇ ਦਾ ਮੈਨੇਜਮੈਂਟ ਸਾਰਿਆਂ ਲਈ ਵੱਖ-ਵੱਖ ਹੋ ਸਕਦਾ ਹੈ ਪਰੰਤੂ ਜੋ ਗੱਲ ਸਾਰਿਆਂ ’ਤੇ ਲਾਗੂ ਹੁੰਦੀ ਹੈ ਉਹ ਹੈ ’ਖੁਦ ਨੂੰ ਸ਼ਾਂਤ ਰੱਖੋ’। ਖੁਦ ਨੂੰ ਵਕਤ ’ਤੇ ਸਪੇਸ ਦੇਵੋ ਅਤੇ ਅਗਲੇ ਦੇ ਹਾਲਾਤ ਸਮਝਣ ਦਾ ਯਤਨ ਕਰੋ। ਉਸ ਦੀ ਜਗ੍ਹਾ ਖੁਦ ਨੂੰ ਰੱਖ ਕੇ ਦੇਖਣ ਦੀ ਕੋਸ਼ਿਸ਼ ਕਰੋ। ਨਜ਼ਰੀਆ ਬਦਲਦਿਆਂ ਹੀ ਗੁੱਸਾ ਵੀ ਕਾਫ਼ੂਰ ਹੋ ਜਾਵੇਗਾ। ਇਸ ਤੋਂ ਬਚਣ ਲਈ ਸੈਰ, ਯੋਗਾ, ਹਲਕੀ ਕਸਰਤ, ਮੈਡੀਟੇਸ਼ਨ ਆਦਿ ਨੂੰ ਜੀਵਨ ਦਾ ਭਾਗ ਬਣਾਉਣਾ ਚਾਹੀਦਾ ਹੈ ਅਤੇ ਜੀਵਨ ਸ਼ੈਲੀ ਨੂੰ ਦਰੁਸਤ ਕਰਨਾ ਚਾਹੀਦਾ ਹੈ। ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ’ਮੇਨੀਆ’, ’ਸਾਇਕੋਸਿਸ’ ਆਦਿ ਦੀ ਸ਼ਿਕਾਇਤ ਹੋਣ ’ਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਇਸ ਦਾ ਹੱਲ ਦਵਾਈਆਂ ਹੀ ਹਨ।

ਸੰਸਥਾ ਮੈਂਬਰ ਨੇ ਕਿਹਾ ਕਿ ਅੱਜ ਦੇ ਜ਼ਮਾਨੇ ‘ਚ ਜਦੋਂ ਲੋਕ ਦਿਖਾਵੇ ਦੀ ਹੋੜ੍ਹ ਵਿੱਚ ਮੈਰਿਜ ਪੈਲੇਸਾਂ, ਅਤਿਸ਼ਬਾਜ਼ੀ, ਮਹਿਮਾਨਨਿਵਾਜ਼ੀ, ਡਾਂਸ ਗਰੁੱਪਾਂ ਤੇ ਹੋਰ ਵਿਖਾਵਿਆਂ ਦੀ ਚਮਕ-ਦਮਕ ਲਈ ਲੱਖਾਂ ਰੁਪਏ ਰੋੜ੍ਹ ਦਿੰਦੇ ਹਨ, ਅਜਿਹੇ ਹਾਲਾਤ ਵਿੱਚ ਇਸ ਢੰਗ ਨਾਲ ਸਾਦਾ ਵਿਆਹ ਰਚਾਉਣਾ ਸਮਾਜ ਲਈ ਰਾਹ ਦਸੇਰਾ ਬਣਨ ਵਾਲੀ ਗੱਲ ਹੈ।

ਲੱਛਣ : ਕਬਜ਼ ਵਾਲੇ ਮਰੀਜ਼ ਨੂੰ ਸਿਰ ਦਰਦ, ਕਮਜ਼ੋਰੀ, ਸਰੀਰ ਸੁਸਤ, ਚਿੰਤਾ ਆਦਿ ਦੀ ਤਕਲੀਫ ਬਹੁਤ ਹੁੰਦੀ ਹੈ। ਮਰੀਜ਼ ਇਸ ਤਕਲੀਫ ਦੇ ਬਾਰੇ ਜਿੰਨਾ ਸੋਚਦਾ ਹੈ, ਓਨੀ ਹੀ ਤਕਲੀਫ ਵਧਦੀ ਜਾਂਦੀ ਹੈ। ਮਰੀਜ਼ ਦੀ ਜੀਭ ਹਰ ਵੇਲੇ ਸੁੱਕੀ ਰਹਿੰਦੀ ਹੈ। ਕਈ ਵਾਰ ਮਰੀਜ਼ ਨੂੰ ਬਵਾਸੀਰ ਵੀ ਹੋ ਜਾਂਦੀ ਹੈ।

ਹੱਸਣਾ, ਮੁਸਕੁਰਾਉਣਾ, ਖੁਸ਼ ਰਹਿਣਾ ਆਪਣੀ ਸਿਹਤ ਲਈ ਹੀ ਨਹੀਂ, ਘਰ-ਪਰਿਵਾਰ, ਮਿੱਤਰਾਂ, ਗੁਆਂਢੀਆਂ ਸਾਰਿਆਂ ਦੀ ਖੁਸ਼ੀ ਲਈ ਬਹੁਤ ਜ਼ਰੂਰੀ ਹੈ। ਇਸ ਵਿਚ ਕੋਈ ਖਰਚ ਨਹੀਂ ਹੁੰਦਾ, ਸਗੋਂ ਮਿਲਣਸਾਰਤਾ ਵਧਦੀ ਹੈ ਅਤੇ ਤੰਦਰੁਸਤ ਅਤੇ ਚੁਸਤ ਰਿਹਾ ਜਾ ਸਕਦਾ ਹੈ। ਇਸ ਲਈ ਸਾਨੂੰ ਇਹੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿ ਹਮੇਸ਼ਾ ਹੱਸਦੇ-ਮੁਸਕੁਰਾਉਂਦੇ ਰਹੀਏ ਤੇ ਖੁਸ਼ ਰਹੀਏ। ਜੋ ਖੁਸ਼ ਰਹਿੰਦੇ ਹਨ, ਅਸਲ ਵਿਚ ਉਹੀ ਸੁਖੀ ਹਨ।

“ਭਾਜੀ…ਮੇਰੇ ਪੈਰ ਮਣ-ਮਣ ਭਾਰੀ ਹੋ ਗਏ…ਮੈਂ ਗੁੱਸੇ ਵਿੱਚ ਰਿੱਝਦੀ ਐਨੀ ਅਪਸੈਟ ਹੋ ਗਈ ਕਿ ਜੀਅ ਕਰੇ ਉੱਡ ਕੇ ਘਰੇ ਆ ਜਾਂ…।” ਪ੍ਰਭਜੋਤ ਦੀਆਂ ਅੱਖਾਂ ਛੱਲਕ ਪਈਆਂ ਸਨ। “ਘਰੋਂ ਤੁਰਦਿਆਂ ਮਨ ਵਿੱਚ ਬਹੁਤ ਸ਼ਰਧਾ ਸੀ… ਉਸ ਬੁਰਛਾ ਗਰਦ ਸੇਵਾਦਾਰ ਨੇ ਮੇਰੀ ਸ਼ਰਧਾ ਨੂੰ ਤਾਰ-ਤਾਰ ਕਰਕੇ ਰੱਖ ਦਿਤਾ ਸੀ ।” ਕੂਝ ਗਵਾਚ ਜਾਣ ਤੋਂ ਬਾਅਦ ਜਿਵੇਂ ਕੋਈ ਆਖ ਰਿਹਾ ਹੋਵੇ।

ਗਰਭ ਨੂੰ ਲੈ ਕੇ ਇਕ ਧਾਰਣਾ ਤਾਂ ਸਹਿਜ ਹੈ ਕਿ ਔਰਤ ਨੇ ਆਪਣੀ ਕੁੱਖ ਵਿਚ ਇਕ ਬੱਚੇ ਨੂੰ ਪਾਲਣਾ ਹੁੰਦਾ ਹੈ। ਇਹ ਸਮਾਂ ਕੋਈ ਥੋੜਾ ਨਹੀਂ, ਪੂਰੇ ਨੌਂ ਮਹੀਨੇ ਦਾ ਹੈ। ਪੁਰਸ਼ ਦੇ ਸ਼ੁਕਰਾਣੂ ਅਤੇ ਔਰਤ ਦੇ ਅੰਡੇ ਦੇ ਸੁਮੇਲ ਨਾਲ ਸ਼ੁਰੂਆਤ ਕਰਦਾ ਭਰੂਣ, ਕੁਝ ਕੁ ਗ੍ਰਾਮਾਂ ਤੋਂ ਲੈ ਕੇ ਤਕਰੀਬਨ ਤਿੰਨ ਕਿਲੋ ਦੇ ਭਾਰ ਵਿਚ ਇਸ ਦੁਨੀਆਂ ਵਿਚ ਜਨਮ ਲੈਂਦਾ ਹੈ। ਇਸ ਵਿਕਾਸ ਲਈ ਖੁਰਾਕ ਇਕ ਮਹੱਤਵਪੂਰਨ ਹਿੱਸਾ ਹੈ।

ਸਿਹਤਮੰਦ ਜੀਵਨ ਸ਼ੈਲੀ ਲਈ ਰੋਟੀ ਨਾਲ ਸਲਾਦ ਖਾਣਾ ਬਹੁਤ ਜ਼ਰੂਰੀ ਹੈ। ਇਸਨੂੰ ਬਣਾਉਣ ਲਈ ਤੁਹਾਨੂੰ ਕੋਈ ਬਹੁਤ ਜ਼ਿਆਦਾ ਤਿਆਰੀ ਦੀ ਜ਼ਰੂਰਤ ਨਹੀਂ ਹੁੰਦੀ। ਸੌਖਿਆਂ ਹੀ ਤੁਸੀਂ ਇਸ ਨੂੰ ਬਣਾ ਸਕਦੇ ਹੋ ਅਤੇ ਰੋਟੀ ਨਾਲ ਪਰੋਸ ਵੀ ਸਕਦੇ ਹੋ। ਆਪਣੇ ਮਨਪਸੰਦ ਫਲ ਅਤੇ ਸਬਜ਼ੀਆਂ ਲਵੋ ਅਤੇ ਬਣ ਜਾਓ ਸਿਹਤਮੰਦ।

ਬਨਾਰਸ (ਵਾਰਾਨਸੀ, ਕਾਸ਼ੀ) ’ਚ ਭਗਤ ਕਬੀਰ ਜੀ ਦੀ ਪ੍ਰਸਿੱਧੀ ਨੂੰ ਵੇਖਦਿਆਂ ਉਨ੍ਹਾਂ ਪਾਸ ਮੁੱਲਾਂ (ਮੌਲਵੀਆਂ) ਨੇ ਆ ਕੇ ਧਰਮ-ਚਰਚਾ ਕਰਦਿਆਂ ਕਿਹਾ ਕਿ ਤੁਹਾਨੂੰ ਲੋਕ ਹਿੰਦੂ ਮੰਨਦੇ ਹਨ, ਜਿਨ੍ਹਾਂ ਦੀ ਵਿਚਾਰਧਾਰਾ ਨਾਲ਼ ਆਪ ਅਸਹਿਮਤ ਹੋ, ਇਸ ਲਈ ਤੁਸੀਂ ਮੁਸਲਮਾਨ ਬਣ ਜਾਓ। ਕਬੀਰ ਜੀ ਦਾ ਤਰਕ ਸੰਗਤ ਜਵਾਬ ਸੀ ਕਿ ਮੁਸਲਮਾਨ ਬਣਨ ਲਈ ਪਹਿਲੀ ਸ਼ਰਤ ਸੁੰਨਤ ਕਰਨਾ ਹੈ, ਜੋ ਮੇਰੀ ਬੇਗਮ ਦੀ ਨਹੀਂ ਹੋ ਸਕਦੀ ਫਿਰ ਮੈਂ ਮੁਸਲਮਾਨ ਤੇ ਉਹ ਹਿੰਦੂ, ਅਨਿਆਇ ਹੋਵੇਗਾ: ‘‘ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ  ? ॥ ਅਰਧ ਸਰੀਰੀ ਨਾਰਿ ਨ ਛੋਡੈ; ਤਾ ਤੇ ਹਿੰਦੂ ਹੀ ਰਹੀਐ ॥’’ (ਭਗਤ ਕਬੀਰ/੪੭੭) ਗੁਰੂ ਨਾਨਕ ਸਾਹਿਬ ਨੇ ਕਾਮ ਬਿਰਤੀ ਵੱਲੋਂ ਸੰਕੋਚ (ਸੰਗਣ) ਨੂੰ ਹੀ ਸੁੰਨਤ ਦੱਸਿਆ ਤੇ ਸ਼ੁਭ ਵਿਚਾਰ ਪੈਦਾ ਕਰਨ ਨੂੰ ਰੋਜ਼ਾ (ਵਰਤ), ਇਹੀ ਸੱਚੇ ਮੁਸਲਮਾਨ ਦੇ ਚਿਨ੍ਹ ਹਨ: ‘‘ਸਰਮ ਸੁੰਨਤਿ, ਸੀਲੁ ਰੋਜਾ; ਹੋਹੁ ਮੁਸਲਮਾਣੁ ॥’’ ਮ: ੧/੧੪੦)

9 ਅਕਤੂਬਰ ਦਿਨ ਸ਼ਨੀਵਾਰ ਨੂੰ ਇੰਡਿਆਨਾਪੋਲਿਸ ਇੰਡਿਆਨਾ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜੋ ਇੰਡਿਆਨਾ ਦੇ ਇਤਿਹਾਸ ਦਾ ਪਹਿਲਾ ਨਗਰ ਕੀਰਤਨ ਸੀ ਜੋ ਡਾਓਨਟਾਉਨ ਇੰਡਿਆਨਾਪੋਲਿਸ ਵਿੱਚ ਕਢਿਆ ਗਿਆ ਅਤੇ ਇਸ ਵਿਚ ਮੁੱਖ ਤੌਰ ਤੇ ਇੰਡਿਆਨਾ ਦੇ ਗਵਰਨਰ ਮਾਇਕ ਪਿੰਸ ਵੀ ਆਏ। ਜਿਸ ਤਰੀਕੇ ਨਾਲ ਇਸ ਨਗਰ ਕੀਰਤਨ ਦੀ ਸ਼ਾਨਦਾਰ ਸ਼ੁਰੁਆਤ ਹੋਈ ਪਰ ਪ੍ਰਬੰਧਕਾਂ ਦੇ ਮਾੜੇ ਪ੍ਰਬੰਧ ਕਰਕੇ ਇਸ ਦੀ ਸਮਾਪਤੀ ਬਹੁਤ ਹੀ ਮਾੜੀ ਹੋਈ, ਅਸਲ ਵਿੱਚ ਗੱਲ ਇਹ ਹੋਈ ਕਿ ਸਮਾਪਤੀ ਵੇਲੇ ਨਗਰਕੀਰਤਨ ਇਕ ਜੰਗ ਦਾ ਮੈਦਾਨ ਬਣ ਗਿਆ ਸੀ। ਜਿਸ ਨਾਲ ਸਾਰੇ ਹਲਕਿਆਂ ਵਿਚ ਸਿੱਖ-ਕੌਮ ਦੀ ਵਾਹ-ਵਾਹ ਦੀ ਬਜਾਏ ਬਦਨਾਮੀ ਹੋਈ। ਇਸ ਦਾ ਮੁੱਖ ਕਾਰਨ ਅਕਾਲੀ ਦਲ ਬਾਦਲ ਦੇ ਬੰਦਿਆ ਦੀ ਪ੍ਰਬੰਧਕੀ ਕਮੇਟੀ ਵਿਚ ਘੁਸਪੈਠ ਅਤੇ ਸਮੇ-ਸਮੇ ਸਿਰ ਸਟੇਜ ਤੇ ਕਬਜਾ ਕਰਨ ਦੀ ਕੋਸ਼ਿਸ ਕੀਤੀ ਗਈ।

ਜਦ ਹਜ਼ਰਤ ਮੁਹੰਮਦ ਸਾਹਿਬ ਦੀ ਉਮਰ 50 ਸਾਲ ਹੋਈ ਤਾਂ ਬੇਗਮ ਖ਼ਦੀਜਾ ਦਾ ਦੇਹਾਂਤ ਹੋ ਗਿਆ। ਇਨ੍ਹਾਂ ਦੂਸਰੀ ਸ਼ਾਦੀ ‘ਸੋਦਾਹ’ (ਵਿਧਵਾ) ਨਾਲ਼ ਕੀਤੀ। ਤੀਜੀ ਸ਼ਾਦੀ ਅਬੂਬਕਰ ਦੀ 11 ਸਾਲ ਦੀ ਬੇਟੀ ਆਇਸ਼ਾ ਨਾਲ਼ ਕੀਤੀ, ਜੋ ਹਜ਼ਰਤ ਸਾਹਿਬ ਦੀ ਮੌਤ ਸਮੇਂ 23 ਸਾਲ ਦੀ ਸੀ, ਉਪਰੰਤ 44 ਸਾਲ ਹੋਰ ਜੀਵਤ ਰਹੀ। ਮੁਸਲਮਾਨਾਂ ’ਚ ਇਹ ‘ਅੰਮੁਲ ਮੋਮਨੀਨ’ (ਭਾਵ ਵਿਸ਼ਵਾਸੀਆਂ ਦੀ ਮਾਂ) ਕਰਕੇ ਪ੍ਰਸਿੱਧ ਹੈ। ਹਜ਼ਰਤ ਸਾਹਿਬ ਜੀ ਦੀ ਇੱਕ ਸ਼ਾਦੀ ਜ਼ੈਦ ਮੁਹੰਮਦ ਦੀ ਤਲਾਕ ਹੋਈ ਔਰਤ ਬੀਬੀ ‘ਜੈਕਬ’ ਨਾਲ਼ ਹੋਈ। ਮੁਹੰਮਦ ਸਾਹਿਬ ਦੀਆਂ ਕੁਲ 11 ਸ਼ਾਦੀਆਂ ਤੇ ਦੋ ਦਾਸੀਆਂ ਸਨ। ਬੇਗਮਾਂ ’ਚ 9 ਵਿਧਵਾ, ਇੱਕ ਕੁਆਰੀ ਤੇ ਇੱਕ ਤਲਾਕੀ ਹੋਈ ਹੈ। ਹਜ਼ਰਤ ਜੀ ਦੇ 7 ਬੱਚੇ ਸਨ, ਜਿਨ੍ਹਾਂ ’ਚੋਂ 5 ਛੋਟੀ ਉਮਰ ਵਿੱਚ ਹੀ ਮਰ ਚੁੱਕੇ ਸਨ। 8 ਜੂਨ 632 ਈਸਵੀ ਨੂੰ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਨਮੂਨੀਏ ਕਾਰਨ ਦੇਹਾਂਤ ਹੋ ਗਿਆ, ਤਦ ਉਨ੍ਹਾਂ ਦੀ ਉਮਰ 63 ਵਰ੍ਹੇ ਸੀ।

ਬੀਜਾ, 12 ਅਕਤੂਬਰ (ਰਣਧੀਰ ਸਿੰਘ ਧੀਰਾ)-ਬਲਾਕ ਸੰਮਤੀ ਸਮਰਾਲਾ ਦੇ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬੈਨੀਪਾਲ ਨੇ ਇਲਾਕੇ ਦੇ ਲੋਕਾਾ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਤਾਾ ਕਿ ਵਾਤਾਵਰਨ ਸ਼ੁੱਧ ਰਹਿ ਸਕੇ¢ ਸ੍ਰੀ ਬੈਨੀਪਾਲ ਅੱਜ …

ਅੱਜ ਸਾਡੇ ਦੇਸ਼ ‘ਚ ਲੱਖਾਂ ਹੀ ਅਜਿਹੇ ਵਿਅਕਤੀ ਹਨ ਜੋ ਰਾਤ ਨੂੰ ਰੋਟੀ ਖਾਧੇ ਬਿਨਾਂ ਹੀ ਫੁੱਟਪਾਥਾਂ ‘ਤੇ ਸੌਂ ਕੇ ਗੁਜ਼ਾਰਾ ਕਰਦੇ ਹਨ। ਅੱਜ ਵਿਅਕਤੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਚੱਕੀ ਦੇ ਪੁੜਾਂ ‘ਚ ਪਿਸ ਰਿਹਾ ਹੈ। ਪਰ ਫਿਰ ਵੀ ਜਦੋਂ ‘ਮੈਂ’ ਅਤੇ ‘ਫੋਕੀ ਵਡਿਆਈ’ ਦੀ ਗੱਲ ਆਉਂਦੀ ਹੈ ਤਾਂ ਅਸੀਂ ਪੈਸੇ ਦੀ ਪ੍ਰਵਾਹ ਨਹੀਂ ਕਰਦੇ। ਜਦੋਂ ਅਸੀਂ ਕਿਸੇ ਵਿਆਹ ‘ਚ ਜਾਂਦੇ ਹਾਂ ਤਾਂ ਬਹੁਤ ਹੀ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ, ਜੋ ਕਿ ਸੋਚਣ ਨੂੰ ਮਜਬੂਰ ਕਰ ਦਿੰਦਾ ਹੈ। ਪੱਤਝੜ ‘ਚ ਝੜੇ ਪੱਤਿਆਂ ਵਾਂਗ ਨੋਟਾਂ ਦੀ ਤਹਿ ਬਰਾਤੀਆਂ ਦੇ ਬੂਟਾਂ ਥੱਲੇ ਲੱਗ ਜਾਂਦੀ ਹੈ। ਕਲਾਕਾਰਾਂ ਤੇ ਆਰਕੈਸਟਰਾਂ ਦੇ ਰੱਖੇ ਮੁੰਡੇ ਉਨ੍ਹਾਂ ਪੈਸਿਆਂ ਨੂੰ ਇਕ ਇਕ ਕਰਕੇ ਇਕੱਠੇ ਕਰਦੇ ਹਨ। ਜਿੱਥੇ ਅਸੀਂ ਮਾਇਆ ਨੂੰ ਲਕਸ਼ਮੀ ਮਾਤਾ ਦੇ ਰੂਪ ‘ਚ ਪੂਜਦੇ ਹਾਂ, ਉੱਥੇ ਹੀ ਹਰ ਦੀਵਾਲੀ ਨੂੰ ਪਾਠ-ਪੂਜਾ ਕਰਕੇ ਸਾਰੀ ਰਾਤ ਦਰਵਾਜ਼ੇ ਖੁੱਲ੍ਹੇ ਰੱਖਦੇ ਹਾਂ ਕਿ ਲਕਸ਼ਮੀ ਮਾਤਾ ਸਾਡੇ ਖਜ਼ਾਨੇ ਸਦਾ ਹੀ ਭਰੇ ਰੱਖੀਂ। ਬਿਨਾਂ ਵਿਆਹ ਤੋਂ ਜੇਕਰ ਕੋਈ ਨੋਟ ਥੱਲੇ ਡਿੱਗ ਜਾਵੇ ਤਾਂ ਤੁਰੰਤ ਚੁੱਕ ਕੇ ਮੱਥੇ ਨੂੰ ਲਾ ਕੇ ਸਤਿਕਾਰ ਕਰਦੇ ਹਾਂ। ਪਰ ਦੂਜੇ ਪਾਸੇ ਉਹੀ ਮਾਇਆ, ਜਿਸ ਨੂੰ ਪੂਜਦੇ ਹਾਂ, ਵਿਆਹਾਂ ‘ਚ ਵਡੱਪਣ ਦਿਖਾਉਣ ਲਈ ਪੈਰਾਂ ‘ਚ ਰੋਲ ਦਿੰਦੇ ਹਾਂ। ਇਸ ਮੌਕੇ ਅਸੀਂ ਆਪਣੀ ਸ਼ਰਧਾ, ਸਤਿਕਾਰ ਅਤੇ ਸੰਸਕਾਰ ਕੁਝ ਭੁੱਲ ਜਾਂਦੇ ਹਾਂ। ਕਈ ਵਿਅਕਤੀਆਂ ਨੂੰ ਲਗਦਾ ਹੈ ਕਿ ਅਸੀਂ ਵੱਧ ਪੈਸੇ ਸੁੱਟਾਂਗੇ ਤਾਂ ਵਿਆਹ ਵਾਲੇ ਪਰਿਵਾਰ ਨੂੰ ਲੱਗੇਗਾ ਕਿ ਇਸ ਤੋਂ ਵਧੇਰੇ ਖੁਸ਼ੀ ਕਿਸੇ ਹੋਰ ਨੂੰ ਨਹੀਂ ਹੋਈ। ਜੇਕਰ ਅਸੀਂ ਪੈਸੇ ਦੀ ਅਮੀਰੀ ਨਾਲੋਂ ਦਿਲ ਦੀ ਅਮੀਰੀ ਨੂੰ ਅਪਣਾ ਲਈਏ ਤਾਂ ਜ਼ਿਆਦਾ ਚੰਗਾ ਹੋਵੇਗਾ। ਕਈ ਵਿਆਹਾਂ ‘ਚ ਤਾਂ ਪੈਸੇ ਤਾਸ਼ ਦੇ ਪੱਤਿਆਂ ਵਾਂਗ ਖਿੰਡਾਏ ਜਾਂਦੇ ਹਨ। ਮੇਲ ਵਾਲੇ ਦਿਨ ਰਾਤ ਨੂੰ ਜਾਗੋ ਤੇ ਵਿਆਹ ਵਾਲੇ ਦਿਨ ਰਿਬਨ ਕਟਾਈ ਤੇ ਫਿਰ ਜਦੋਂ ਮੁੰਡੇ-ਕੁੜੀ ਨੂੰ ਸ਼ਗਨ ਦੀ ਸਟੇਜ ਤੱਕ ਲੈ ਕੇ ਜਾਂਦੇ ਹਨ, ਫਿਰ ਕਲਾਕਾਰ ਦੀ ਸਟੇਜ ‘ਤੇ ਅਤੇ ਫਿਰ ਡੋਲੀ ਤੁਰਨ ਵੇਲੇ ਵੀ ਕਈ ਲੋਕ ਅੰਨ੍ਹੇਵਾਹ ਪੈਸੇ ਸੁੱਟਦੇ ਹਨ। ਵਿਆਹ ‘ਚ ਸ਼ਰਾਬ ਅਤੇ ਪੈਸੇ ਸੁੱਟਣ ਦਾ ਆਪਸ ‘ਚ ਗੂੜ੍ਹਾ ਰਿਸ਼ਤਾ ਹੈ। ਜਿੱਥੇ ਅੱਜ ਮਹਿੰਗਾਈ ਅਤੇ ਕਰਜ਼ੇ ਨੇ ਲੋਕਾਂ ਦੀਆਂ ਚੀਕਾਂ ਕਢਾਈਆਂ ਪਈਆਂ ਹਨ, ਫਿਰ ਵੀ ਪਤਾ ਨਹੀਂ ਕਿਉਂ ਅਸੀਂ ਦੋ ਪੈੱਗ ਲਾ ਕੇ ‘ਹਮ ਰਾਜੇ’ ਬਣ ਜਾਂਦੇ ਹਾਂ? ਫਿਰ ਸਟੇਜ ‘ਤੇ ਪੈਸੇ ਦੇ ਕੇ ਨਾਂਅ ਬੁਲਵਾਉਣ ਵਾਲਿਆਂ ਦੀ ਕਤਾਰ ਹੋਰ ਵੀ ਲੰਬੀ ਹੁੰਦੀ ਜਾਂਦੀ ਹੈ। ਅੱਜ ਪੈਸਿਆਂ ਸੰਗ ਤੁਲੇ ਰਿਸ਼ਤੇ ਕਾਗਜ਼ੀ ਫੁੱਲਾਂ ‘ਚੋਂ ਮਹਿਕਾਂ ਲੱਭਣ ਦੇ ਸਮਾਨ ਹਨ। ਸਮਝ ਨਹੀਂ ਆਉਂਦੀ ਕਿ ਅੱਜ ਸਮਾਜ ਕਿਧਰ ਨੂੰ ਜਾ ਰਿਹਾ ਹੈ? ਜਿੱਥੇ ਸਮਾਜ ‘ਚ ਅੱਜ ਦਾਜ ਪ੍ਰਥਾ ਤੇ ਭਰੂਣ-ਹੱਤਿਆ ਵਰਗੀਆਂ ਕੁਰੀਤੀਆਂ ਪ੍ਰਚਲਤ ਹਨ, ਉੱਥੇ ਹੀ ਵਿਆਹਾਂ ‘ਚ ਹੁੰਦੀ ਪੈਸੇ ਦੀ ਬੇਕਦਰੀ ਵੀ ਸਮਾਜਿਕ ਕੁਰੀਤੀ ਤੋਂ ਘੱਟ ਨਹੀਂ। ਅੱਜ ਸਮਾਜ ‘ਚ ਅਨੇਕਾਂ ਹੀ ਅਜਿਹੇ ਲੋਕ ਹਨ, ਜੋ ਕਿ ਪੈਸਾ ਨਾ ਹੋਣ ਕਰਕੇ ਆਪਣਾ ਇਲਾਜ ਨਹੀਂ ਕਰਾ ਸਕਦੇ, ਧੀ ਨਹੀਂ ਵਿਆਹ ਸਕਦੇ, ਮਕਾਨ ਨਹੀਂ ਪਾ ਸਕਦੇ ਤੇ ਬੱਚੇ ਨਹੀਂ ਪੜ੍ਹਾ ਸਕਦੇ ਆਦਿ। ਚੰਗਾ ਹੋਵੇਗਾ ਜੇਕਰ ਅਸੀਂ ਵਿਆਹਾਂ ‘ਚ ਨਾਜਾਇਜ਼ ਪੈਸਾ ਫੂਕਣ ਨਾਲੋਂ ਅਜਿਹੇ ਲੋੜਵੰਦਾਂ ਦੀ ਮਦਦ ਕਰਕੇ ਇਨਸਾਨੀਅਤ ਦੇ ਸੱਚੇ ਪਹਿਰੇਦਾਰ ਬਣੀਏ।

ਕਿਨੇ ਪਿਆਰੇ ਅਰਥ ਸਤਿਗੁਰ ਜੀ ਨੇ ਬਖਸੇ ਹਨ ਅਸੀ ਪਾਠ ਭੀ ਸ਼ੁਧ ਕਰੀਏ ਤੇ ਸਤਿਗੁਰ ਦੀ ਬਾਣੀ ਦਾ ਅਨੰਦ ਭੀ ਮਾਣੀਐ ਮੇਰੀ ਇਹੀ ਅਰਦਾਸ ਹੈ ਇਹੀ ਭਾਵਨਾਂ ਹੈ। ਮੇਰੇ ਲਈ ਆਪ ਜੀ ਨੇ ਅਰਦਾਸ ਕਰਨੀ ਗੁਰੂ ਸਾਹਿਬ ਸੁਮੱਤ ਬਖਸ਼ਨ ਤੇ ਚੰਗੀਆਂ ਵਿਚਾਰਾਂ ਨਾਲ ਆਪ ਜੀ ਦੀ ਸੇਵਾ ਕੱਰ ਸਕਾਂ ਜੀ

ਸਾਰਾਗੜ੍ਹੀ ਵਿੱਚ ਮਾਰੇ ਗਏ ਬ੍ਰਿਟਿਸ਼ ਭਾਰਤੀ ਫੌਜੀਆਂ ਨੂੰ ਸ਼ਹੀਦ ਮੰਨਣ ਵਾਲੇ ਭਾਰਤੀ ਤੇ ਸਿੱਖ ਬੁੱਧੀਜੀਵੀ ਵੀ ਅੱਗੇ ਦੋ ਕਿਸਮ ਦੇ ਹਨ – ਪਹਿਲੀ ਕਿਸਮ ਉਹ ਹੈ ਜੋ ਸਿੱਖਾਂ ਵਿੱਚ ਅੰਨ੍ਹੀ ਕੌਮਪ੍ਰਸਤੀ ਦੀ ਭਾਵਨਾ ਭੜਕਾਉਂਦੀ ਹੈ। ਅਜਿਹਾ ਉਹ ਇਸ ਮਾਮਲੇ ਨੂੰ ਧਾਰਮਿਕ ਰੰਗਤ ਦੇ ਕੇ ਅਤੇ ਲੜਾਈ ਨੂੰ ਇਤਿਹਾਸਕ ਪਰਿਪੇਖ ਨਾਲੋਂ ਤੋੜ ਕੇ ਕਰਦੇ ਹਨ। ਇਹਨਾਂ ਵਿੱਚੋਂ ਇੱਕ ਧਾਰਾ ਇਹੋ ਜਿਹੀ ਵੀ ਹੈ, ਜਿਸ ਧਾਰਾ ਦੇ ਲੱਕੜਸਿਰੇ ਭਗਤ ਸਿੰਘ ਤੇ ਸਾਥੀਆਂ ਦੀ ਕੁਰਬਾਨੀ ਅਤੇ ਗੈਰ-ਅੰਮ੍ਰਿਤਧਾਰੀ ਗਦਰੀਆਂ ਦੀ ਕੁਰਬਾਨੀ ਨੂੰ ਮੰਨਣ ਤੋਂ ਵੀ ਇਨਕਾਰੀ ਹਨ ਤੇ ਤਰ੍ਹਾਂ ਤਰ੍ਹਾਂ ਦੇ ਵਿਸ਼ੇਸ਼ਣਾਂ ਨਾਲ਼ ਦੇਸ਼ ਦੇ ਇਹਨਾਂ ਸਪੂਤਾਂ ਤੇ ਨਾਇਕਾਂ ਨੂੰ ਸਨਮਾਨਿਤ ਕਰਦੇ ਹਨ। ਭਗਤ ਸਿੰਘ ਨਾਲ਼ ਇਹਨਾਂ ਨੂੰ ਇਹੀ ਸ਼ਿਕਾਇਤ ਹੈ ਕਿ ਉਹ ਨਾਸਤਿਕ ਹੋ ਗਿਆ ਸੀ ਅਤੇ ਇਸ ਤੋਂ ਵੀ ਵੱਧ ਉਸ ਦੀ ਵਿਚਾਰਧਾਰਾ ਇਹਨਾਂ ਦੇ ਅੰਨ੍ਹੇ-ਕੌਮਪ੍ਰਸਤ ਪ੍ਰਾਪੰਗੰਡੇ ਦੇ ਫਿੱਟ ਨਹੀਂ ਬੈਠਦੀ ਤੇ ਇਹਨਾਂ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਗੈਰ-ਅੰਮ੍ਰਿਤਧਾਰੀ ਗਦਰੀਆਂ ਨਾਲ਼ ਵੀ ਇਹੀ ਸ਼ਿਕਾਇਤ ਹੈ ਕਿਉਂਕਿ ਉਹ ਜਾਂ ਤਾਂ ਹਿੰਦੂ ਸਨ ਜਾਂ ਫਿਰ ਇਹਨਾਂ ਦੀ ਅੰਨ੍ਹੀ ਕੌਮਪ੍ਰਸਤੀ ਦੇ ਚੌਖਟੇ ਦੇ ਉਹ ਮੇਚ ਨਹੀਂ ਆਉਂਦੇ, ਵੈਸੇ ਵੀ ਗਦਰੀਆਂ ਦਾ ਇਸ ਤਰ੍ਹਾਂ ਦਾ ਵਰਗੀਕਰਨ ਇਹਨਾਂ ਦੀ ਹੀ ‘ਵਿਗਿਆਨਕ ਖੋਜ’ ਹੈ ਜਦੋਂ ਕਿ ਗਦਰ ਪਾਰਟੀ ਦੇ ਸੰਵਿਧਾਨ ਅਤੇ ਇਤਿਹਾਸ ਵਿੱਚ ਧਰਮ ਅਧਾਰਿਤ ਵਖਰੇਵਾਂ ਕਿਤੇ ਵੀ ਨਹੀਂ ਹੈ, ਸਗੋਂ ਸਾਰੇ ਗਦਰੀ ਧਰਮ ਨਿਰਪੱਖ ਅਸੂਲਾਂ ਦੇ ਧਾਰਨੀ ਸਨ।

ਅਸੀਂ ਜਿੰਨੀ ਜ਼ਿਆਦਾ ਦੇਰ ਤੱਕ ਟੀ. ਵੀ. ਦੇਖਦੇ ਹਾਂ, ਸਾਡੇ ‘ਤੇ ਦਿਲ ਦੇ ਰੋਗ ਦਾ ਖ਼ਤਰਾ ਓਨਾ ਹੀ ਵਧ ਜਾਂਦਾ ਹੈ। ਅਸਲ ਵਿਚ ਸਾਡਾ ਸਰੀਰ ਲੰਮੇ ਸਮੇਂ ਤੱਕ ਬੈਠਣ ਲਈ ਨਹੀਂ ਬਣਿਆ ਹੈ ਪਰ ਹਰਮਨ ਪਿਆਰੇ ਪ੍ਰੋਗਰਾਮਾਂ ਨੂੰ ਦੇਖਣ ਲਈ ਅਸੀਂ ਟੀ. ਵੀ. ਦੇ ਸਾਹਮਣੇ ਗਤੀਹੀਣ ਹੋ ਕੇ ਘੰਟੇ ਬਿਤਾ ਦਿੰਦੇ ਹਾਂ। ਸਾਡੀ ਇਹ ਗਤੀਹੀਣਤਾ ਦਿਲ ਦੋ ਰੋਗ, ਸ਼ੂਗਰ, ਮੋਟਾਪਾ ਅਤੇ ਕੋਲੈਸਟ੍ਰੋਲ ਨੂੰ ਵਧਾਉਂਦੀ ਹੈ। ਟੀ. ਵੀ. ਦੇ ਚਹੇਤੇ ਸੰਭਲ ਜਾਣ। ਕੁਝ ਚਿਰ ਸਰੀਰ, ਹੱਥ-ਪੈਰ ਵੀ ਚਲਾਉਣ।

ਜ਼ਿਆਦਾ ਤੰਬਾਕੂ ਦੀ ਵਰਤੋਂ ਵਿਅਕਤੀ ਨੂੰ ਨਿਪੁੰਸਕ ਬਣਾ ਦਿੰਦੀ ਹੈ। ਜਿਹੜੀਆਂ ਔਰਤਾਂ ਇਸ ਦਾ ਸੇਵਨ ਕਰਦੀਆਂ ਹਨ, ਉਨ੍ਹਾਂ ਦਾ ਗਰਭ ਗਿਰ ਸਕਦਾ ਹੈ ਜਾਂ ਉਹ ਮਰੇ ਹੋਏ ਬੱਚੇ ਨੂੰ ਜਨਮ ਦਿੰਦੀਆਂ ਹਨ ਤੇ ਜਾਂ ਫੇਰ ਉਨ੍ਹਾਂ ਦੇ ਬੱਚੇ ਦਾ ਭਾਰ ਆਮ ਨਵਜੰਮੇ ਬੱਚਿਆਂ ਨਾਲੋਂ ਬਹੁਤ ਘੱਟ ਹੁੰਦਾ ਹੈ। ਤੰਬਾਕੂਨੋਸ਼ੀ ਨਾਲ ਫੇਫੜਿਆਂ ਦਾ ਕੈਂਸਰ, ਪੇਸ਼ਾਬ ਦੀ ਥੈਲੀ ਦਾ ਕੈਂਸਰ, ਗੁਰਦਿਆਂ ਦਾ ਕੈਂਸਰ, ਮਿਹਦੇ ਦਾ ਕੈਂਸਰ ਵੀ ਹੋ ਸਕਦਾ ਹੈ। ਦੰਦਾਂ ਦੀਆਂ ਬਿਮਾਰੀਆਂ, ਜਿਵੇਂ ਕਿ ਮਸੂੜਿਆਂ ਨੂੰ ਸੋਜ਼ ਹੋ ਜਾਣਾ ਜਾਂ ਦੰਦਾਂ ਨੂੰ ਕੀੜਾ ਲੱਗ ਜਾਂਦਾ ਹੈ। ਸਾਹ ਵਿਚ ਬਦਬੂ ਆਉਣ ਲੱਗ ਪੈਂਦੀ ਹੈ।

featured category punjab Politics news Entertainment Video Captain Amrinder Singh Congress USA Featured2 SGPC Sukhbir Singh Badal India canada viral punjab congress chief minister of Punjab BJP sports

ਹਾਸਪਟੈਲਿਟੀ ਸੈਕਟਰ ਵਿਚ ਕੈਰੀਅਰ ਬਣਾਉਣ ਦੀ ਜੇ ਤੁਹਾਡੀ ਇੱਛਾ ਹੈ ਤਾਂ ਤੁਹਾਨੂੰ ਇਸ ਨਾਲ ਸਬੰਧਤ ਕੋਰਸਾਂ ਵਿਚ ਦਾਖ਼ਲਾ ਲੈਣਾ ਪਵੇਗਾ ਤਾਂ ਹੀ ਤੁਸੀਂ ਉਚਿਤ ਸਿਖਲਾਈ ਪ੍ਰਾਪਤ ਕਰ ਸਕੋਗੇ ਅਤੇ ਕੈਰੀਅਰ ਨੂੰ ਇਕ ਖਾਸ ਦਿਸ਼ਾ ਦੇ ਸਕੋਗੇ। ਇਸ ਲਈ ਇਸ ਸੈਕਟਰ ਨਾਲ ਸਬੰਧਤ ਜੁਆਇੰਟ ਐਂਟਰਸ ਐਗਜ਼ਾਮ (ਜੇਈਟੀ) ਬਾਰੇ ਸੋਚਿਆ ਜਾ ਸਕਦਾ ਹੈ। ਇਹ ਪ੍ਰੀਖਿਆ ਨੈਸ਼ਨਲ ਕੌਂਸਲਿੰਗ ਫਾਰ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨਾਲੋਜੀ ਦੁਆਰਾ ਲਈ ਜਾਂਦੀ ਹੈ, ਜੋ ਭਾਰਤ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਤਹਿਤ ਕੰਮ ਕਰਦੀ ਹੈ।

↑ Jump up to: 17.0 17.1 Drain, KL; Volcheck, GW (2001). “Preventing and managing drug-induced anaphylaxis.”. Drug safety : an international journal of medical toxicology and drug experience. 24 (11): 843–53. PMID 11665871. Cite uses deprecated parameter |coauthors= (help)

ਆਪਣੇ ਮੋਟਾਪੇ ਦਾ ਸਹੀ ਅੰਦਾਜ਼ਾ ਲਗਾਉਣਾ ਹੈ ਤਾਂ ਇੰਚੀਟੇਪ ਨਾਲ ਆਪਣੀ ਕਮਰ ਨੂੰ ਨਾਪੋ। ਨਾਭੀ ਤੋਂ ਥੋੜ੍ਹਾ ਜਿਹਾ ਉੱਪਰ ਆਪਣੇ ਕਮਰ ਅਤੇ ਪੇਟ ਨੂੰ ਇੰਚੀਟੇਪ ਨਾਲ ਨਾਪੋ। ਤੁਹਾਡੀ ਕਮਰ ਦਾ ਆਕਾਰ ਤੁਹਾਡੀ ਲੰਬਾਈ ਦੇ ਅੱਧ ਨਾਲੋਂ ਘੱਟ ਹੋਣਾ ਚਾਹੀਦਾ ਹੈ। ਇਸ ਲਈ ਇਕ ਇੰਚੀਟੇਪ ਖਰੀਦੋ ਅਤੇ ਆਪਣੀ ਕਮਰ ਅਤੇ ਲੰਬਾਈ ਦਾ ਨਾਪ ਲਓ। ਹਰ ਰੋਜ਼ ਭਾਰ ਤੋਲਣ ਨਾਲੋਂ ਬਿਹਤਰ ਹੁੰਦਾ ਹੈ ਹਫਤੇ ਵਿਚ ਇਕ ਵਾਰ ਕਮਰ ਦਾ ਨਾਪ ਲਓ।

– ਮੈਂ ਅਤੇ ਮੇਰਾ ਇਕ ਸਾਥੀ ਮਕਬੂਲ ਮਾਈਕਲ, ਜੋ ਕਿ ਹੁਣ ਇਕ ਸਥਾਪਿਤ ਗਾਇਕ ਹੈ, ਗੜ੍ਹੇ (ਜਲੰਧਰ) ਉਸਤਾਦ ਪੂਰਨ ਸ਼ਾਹਕੋਟੀ ਅਤੇ ਬਰਕਤ ਸਿੱਧੂ ਕੋਲ ਸੰਗੀਤ ਦੀ ਸਿੱਖਿਆ ਲੈਣ ਲਈ ਜਾਇਆ ਕਰਦੇ ਸੀ। ਮਕਬੂਲ ਮਾਈਕਲ ਨੂਰਮਹਿਲੀਏ ਆਸੂਤੋਸ਼ ਦਾ ਚੇਲਾ ਸੀ। ਉਸ ਰਾਹੀਂ ਹੀ ਮੇਰਾ ਸੰਪਰਕ ਆਸੂਤੋਸ਼ ਨਾਲ ਹੋਇਆ।

One Reply to ““ਜਿੱਥੇ ਮੈਂ ਵਿਚਾਰਾਂ ਦੀ ਸਮੀਖਿਆ ਲਈ ਕਿਫਾਇਤੀ ਸਮਾਰਟ ਡਰੱਗਸ ਲੱਭ ਸਕਦਾ ਹਾਂ ਮੈਂ ਨਿਕੋਟੀਨ ਸਮਾਰਟ ਦਵਾਈ ਨੂੰ ਕਿਤੋਂ ਵੀ ਖਰੀਦ ਸਕਦਾ ਹਾਂ””

  1. 2. ਅਲਰਜੀ ਦੇ ਡਾਕਟਰ ਐਲਰਜੀ ਦੇ ਕਾਰਨ ਦੀ ਨਿਸ਼ਾਨਦੇਹੀ ਕਰਨ ਲਈ ਚਮੜੀ ਦੀ ਜਾਂਚ ਲਿਖ ਸਕਦੇ ਹਨ. ਇਸ ਪ੍ਰਕਿਰਿਆ ਨੂੰ ਛੱਡਿਆ ਨਹੀਂ ਜਾਣਾ ਚਾਹੀਦਾ, ਕਈ ਵਾਰ ਇੱਕ ਪੂਰੀ ਤਰ੍ਹਾਂ ਅਜੀਬ ਅਲਰਜੀਨ ਖੋਜਿਆ ਜਾਂਦਾ ਹੈ, ਜਿਸ ਨੂੰ ਅਸਾਨੀ ਨਾਲ ਖਤਮ ਨਹੀਂ ਕੀਤਾ ਜਾ ਸਕਦਾ, ਜਿਸ ਕਰਕੇ ਬਿਮਾਰੀ ਪੂਰੀ ਤਰ੍ਹਾਂ ਪਾਸ ਹੁੰਦੀ ਹੈ.
    ਜੀਵਨ ਵਿਚ ਸਮੱਸਿਆਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪਹਿਲੇ ਦੀ ਤੁਲਨਾ ਬਦਲ ਵਧਣ ਕਾਰਨ ਵੀ ਲੋਕ ਨੂੰ ਦੁਚਿੱਤੀ ਦੀ ਸਥਿਤੀ ਦਾ ਪਹਿਲਾਂ ਨਾਲੋਂ ਜ਼ਿਆਦਾ ਸਾਹਮਣੇ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿਚ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਵੀ ਪ੍ਰਭਾਵਤ ਹੋ ਰਹੀ ਹੈ ਅਤੇ ਇਸ ਦਾ ਮਾੜਾ ਅਸਰ ਉਨ੍ਹਾਂ ਦੇ ਭਵਿੱਖ ’ਤੇ ਪੈ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਵੀ ਕਈ ਅਜਿਹੀਆਂ ਪਰੇਸ਼ਾਨੀਆਂ ਹਨ ਜੋ ਲੋਕਾਂ ਨੂੰ ਅੰਦਰੋ ਅੰਦਰ ਖਾਈ ਜਾ ਰਹੀਆਂ ਹਨ ਜਿਨ੍ਹਾਂ ਦਾ ਜ਼ਿਕਰ ਉਹ ਘਰ ਜਾਂ ਮਾਪਿਆ ਨਾਲ ਨਹੀਂ ਕਰਨਾ ਚਾਹੁੰਦੇ। ਇਸ ਤਰ੍ਹਾਂ ਦਾ ਮਾਹੌਲ ਵਿਚ ਕਿਸੇ ਅਜਿਹੇ ਮਾਹਿਰ ਦੀ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਹੈ ਜੋ ਨਾ ਸਿਰਫ ਇਨ੍ਹਾਂ ਸਮੱਸਿਆਵਾਂ ਤੋਂ ਮੁਕਤੀ ਦਿਲਾ ਸਕੇ ਬਲਕਿ ਅੱਗੇ ਦਾ ਰਾਹ ਵੀ ਦਿਖਾ ਸਕੇ। ਕੌਂਸਲਰ ਉਨ੍ਹਾਂ ਦੀ ਜ਼ਰੂਰਤ ਨੂੰ ਕਾਫ਼ੀ ਹੱਦ ਤਕ ਪੂਰਾ ਕਰਨ ਦੀ ਸਮਰੱਥਾ ਰੱਖਦੇ ਹਨ। ਇਹ ਪੂਰੀ ਪ੍ਰਕਿਰਿਆ ਕੌਂਸਲਿੰਗ ਕਹਾਉਂਦੀ ਹੈ।
    ਹਾਈ ਜੇਮੀ, ਤੁਹਾਡੀ ਮੰਮੀ ਮੈਨੂੰ ਮੇਰੇ ਪਿਤਾ ਦੀ ਯਾਦ ਦਿਵਾਉਂਦੀ ਹੈ, ਉਸ ਨੂੰ ਸਿਸਟਮ ਵਿਚ ਬਹੁਤ ਘੱਟ ਭਰੋਸਾ ਸੀ. ਉਹ ਹਮੇਸ਼ਾ ਮੈਨੂੰ ਸਿਖਾਇਆ ਜਾਂਦਾ ਹੈ, ਆਪਣੇ ਘਰ ਦਾ ਭੁਗਤਾਨ ਕਰ ਲੈਂਦਾ ਹੈ, ਤੁਸੀਂ ਜੋ ਵੀ ਕਰ ਸਕਦੇ ਹੋ ਬਚਾਓ ਅਤੇ ਤੁਸੀਂ ਜੋ ਵੀ ਹੋਣਾ ਚਾਹੀਦਾ ਹੈ ਚੰਗਾ ਅਕਾਰ ਵਿੱਚ ਹੋਵੋਗੇ. ਬੇਸ਼ਕ, ਬਹੁਤਿਆਂ ਨੇ ਪਿਛਲੇ 20 ਸਾਲਾਂ ਜਾਂ ਤਾਂ ਇਸ ਨੂੰ ਬਦਲ ਦਿੱਤਾ ਹੈ. ਜੇ ਮੈਂ ਇਸਨੂੰ ਦੂਜੇ ਪਾਸੇ ਬਣਾਉਣਾ ਚਾਹਾਂਗਾ, ਮੈਂ ਫਿਰ ਕ੍ਰਮਵਾਰ ਸਮਝਾਉਣ ਜਾ ਰਿਹਾ ਹਾਂ, ਸੰਸਾਰਿਕ ਦ੍ਰਿਸ਼ਟੀਕੋਣ ਤੋਂ ਦੁਨਿਆਵੀ ਬਦਲਾਅ ਅਤੇ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਉਹ ਗ਼ਲਤ ਹੋ ਸਕਦੇ ਹਨ. ਮੇਰੀ ਪ੍ਰਾਰਥਨਾ ਹੈ ਕਿ ਉਹ ਯਹੋਵਾਹ ਨੂੰ ਜਾਣੇਗਾ! ਪਿੱਛੇ ਫਿਰ ਉਸ ਨੇ ਸਮਾਜ ਦੁਆਰਾ ਲਗਾਏ ਗਏ ਖੇਤਾਂ ਦਾ ਨੋਟਿਸ ਲਿਆ ਕਿ ਉਹ ਆਪਣੇ ਸਿਰ ਨੂੰ ਨਹੀਂ ਲੈ ਆ ਸਕੇਗਾ, ਹੋ ਸਕਦਾ ਹੈ ਕਿ ਅਗਲੀ ਵਾਰ ਆਲੇ ਦੁਆਲੇ ਉਸ ਦੇ ਸਾਰੇ ਸ਼ੰਕਿਆਂ ਦੁਆਰਾ ਸੱਚ ਨੂੰ ਦੇਖੇ. ਆਓ ਉਨ੍ਹਾਂ ਮਿਆਰਾਂ ਦੀ ਕਦਰ ਕਰੀਏ ਅਤੇ ਉਨ੍ਹਾਂ ਨਾਲ ਪਿਆਰ ਕਰੀਏ ਜਿਹੜੀਆਂ ਅਸੀਂ ਜੀਉਂਦੇ ਰਹਾਂਗੇ, ਈਮਾਨਦਾਰ ਧਰਮੀ ਮਿਆਰਾਂ ਦੀ ਬਜਾਇ, ਮਨੁੱਖ ਦੁਆਰਾ ਨਿਰਧਾਰਿਤ ਕੀਤੇ ਗਏ ਮਿਆਰਾਂ ਦੀ ਨਹੀਂ ਸਗੋਂ ਸਾਡਾ ਸਿਰਜਣਹਾਰ ਜੋ ਉਸ ਦੇ ਸਾਰੇ ਰਾਹਾਂ ਵਿੱਚ ਧਰਮੀ ਹੈ !!
    •ਅਨੀਮੀਆ •• ਏਡਜ਼ • ਸ਼ੱਕਰ ਰੋਗ ਟਾਈਪ 2 • ਸਿਜ਼ੇਰੀਅਨ • ਸੀ ਓ ਪੀ ਡੀ • ਕੈਂਸਰ • ਖਰਖਰੀ • ਖਸਰਾ • ਛਾਤੀ ਦਾ ਕੈਂਸਰ •ਟੀਬੀ• ਡੇਂਗੂ ਬੁਖਾਰ• ਜੁਕਾਮ • ਤੀਵਰਗਰਾਹਿਤਾ• ਥਾਇਰਾਇਡ ਰੋਗ •ਦਮਾ • ਪਿਸ਼ਾਬ ਨਾਲੀ ਦੀ ਲਾਗ • ਪਲੇਗ (ਰੋਗ) • ਬੋਲਾਪਣ • ਮੋਟਾਪਾ •ਮਲੇਰੀਆ • ਸ਼ੱਕਰ ਰੋਗ • ਰੋਗ ਰੋਧਕ ਤੰਤਰ •ਲੀਵਰ ਸਿਰੋਸਿਸ •ਫੇਫੜੇ ਦਾ ਕੈਂਸਰ

Leave a Reply

Your email address will not be published. Required fields are marked *