“ਮੈਂ ਕਿੱਥੋਂ ਸ਼ੁੱਧ ਨਸ਼ੀਲੇ ਪਦਾਰਥਾਂ ਦੀ ਪਰਿਭਾਸ਼ਾ ਨੂੰ ਜਲਦੀ ਖਰੀਦ ਸਕਦਾ ਹਾਂ |ਜ਼ਿਆਦਾ ਅਸਰਦਾਰ ਮਾਸੂਮ ਡਰੱਗਜ਼ ਨੂੰ ਆਨਲਾਈਨ ਖ਼ਰੀਦੋ”

ਸੰਸਥਾ ਮੈਂਬਰ ਨੇ ਕਿਹਾ ਕਿ ਅੱਜ ਦੇ ਜ਼ਮਾਨੇ ‘ਚ ਜਦੋਂ ਲੋਕ ਦਿਖਾਵੇ ਦੀ ਹੋੜ੍ਹ ਵਿੱਚ ਮੈਰਿਜ ਪੈਲੇਸਾਂ, ਅਤਿਸ਼ਬਾਜ਼ੀ, ਮਹਿਮਾਨਨਿਵਾਜ਼ੀ, ਡਾਂਸ ਗਰੁੱਪਾਂ ਤੇ ਹੋਰ ਵਿਖਾਵਿਆਂ ਦੀ ਚਮਕ-ਦਮਕ ਲਈ ਲੱਖਾਂ ਰੁਪਏ ਰੋੜ੍ਹ ਦਿੰਦੇ ਹਨ, ਅਜਿਹੇ ਹਾਲਾਤ ਵਿੱਚ ਇਸ ਢੰਗ ਨਾਲ ਸਾਦਾ ਵਿਆਹ ਰਚਾਉਣਾ ਸਮਾਜ ਲਈ ਰਾਹ ਦਸੇਰਾ ਬਣਨ ਵਾਲੀ ਗੱਲ ਹੈ।

ਇਨ੍ਹੀਂ ਦਿਨੀਂ ਬਰੈਡ, ਪਾਵ ਆਦਿ ’ਚ ਜਲਦੀ ਉੱਲੀ ਲੱਗ ਜਾਂਦੀ ਹੈ। ਇਸ ਲਈ ਇਨ੍ਹਾਂ ਨੂੰ ਖਰੀਦਦੇ ਸਮੇਂ ਜਾਂ ਖਾਂਦੇ ਸਮੇਂ ਇਨ੍ਹਾਂ ਦੀ ਨਿਰਮਾਣ ਤਾਰੀਕ ਨੂੰ ਜ਼ਰੂਰ ਦੇਖ ਲਵੋ। ਘਰ ਦੀ ਰਸੋਈ ’ਚ ਵੀ ਸਾਫ-ਸਫਾਈ ਰੱਖੋ। ਗੰਦੇ ਬਰਤਨਾਂ ਦਾ ਇਸਤੇਮਾਲ ਨਾ ਕਰੋ।

ਨਵੀਂ ਦਿੱਲੀ, 10 ਨਵੰਬਰ (ਬਲਵਿੰਦਰ ਸਿੰਘ ਸੋਢੀ)-ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ ਅਤੇ ਰਾਸ਼ਟਰੀ ਜਨਰਲ ਸਕੱਤਰ ਡਾ: ਅਵਤਾਰ ਸਿੰਘ ਸ਼ਾਸਤਰੀ ਨੇ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੰੂ ਪੱਤਰ ਲਿਖਿਆ ਹੈ, ਜਿਸ ਵਿਚ …

ਉਕਤ ਕੀਤੀ ਗਈ ਵਿਚਾਰ ਕਿ ‘ਵੇਦ’ ਰਚਨਾ ਭਾਰਤੀ ਇਤਿਹਾਸ ਹੈ, ਨੂੰ ਨਵੇਂ ਸਿਰਿਓ ਸਿਮਰਤੀਆਂ ਰਾਹੀਂ ‘ਵੈਦਿਕ ਧਰਮ’ ਸਾਬਤ ਕਰਨਾ ਚਾਹਿਆ ਜਿਸ ਦੀ ਅਸਲੀਅਤ ਨੂੰ ਭਗਤ ਕਬੀਰ ਜੀ ਵਰਗੇ ਮਹਾਤਮਾ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ’ਚ ਨਵਾਂ ਕੁੱਝ ਨਹੀਂ, ਵੇਦਾਂ ਵਾਙ ਇਹ ਵੀ ਇਤਿਹਾਸ ਹੈ, ਜੋ ਭੋਲ਼ੀ-ਭਾਲ਼ੀ ਜਨਤਾ ਲਈ ਅਧਰਮ (ਅਗਿਆਨਤਾ) ਰੂਪ ਬੇੜੀ (ਜ਼ੰਜੀਰ) ਹੋਵੇਗੀ, ਜੋ ਧਰਮ ਦਾ ਭੁਲੇਖਾ ਪਾਵੇਗੀ: ‘‘ਬੇਦ ਕੀ ਪੁਤ੍ਰੀ; ਸਿੰਮ੍ਰਿਤਿ, ਭਾਈ ! ॥ ਸਾਂਕਲ ਜੇਵਰੀ, ਲੈ ਹੈ ਆਈ ॥’’ (ਭਗਤ ਕਬੀਰ/੩੨੯)

ਵਿਸ਼ੇ ਵੱਲ ਪਰਤਦੇ ਹਾਂ, ਹਿਟਲਰ ਦੇ ਪ੍ਰਾਪੇਗੰਡਾ ਮੰਤਰੀ ‘ਗੋਬੇਲਜ਼’ ਦੇ ਹਮਰਾਜ਼ ਤੇ ਹਮਰਾਹ, ਇਸ ਕਿਸਮ ਦੇ ਵਿਦਵਾਨ ਲੋਕ ਅੰਗਰੇਜ਼ ਸਾਮਰਾਜੀਆਂ ਅਤੇ ਗੁਲਾਮੀ ਤੇ ਬ੍ਰਿਟਿਸ਼ ਬਰਬਰਤਾ ਦੇ ਸ਼ਿਕਾਰ ਪਸ਼ਤੂਨਾਂ ਵਿਚਕਾਰ ਦੀ ਇਸ ਲੜਾਈ ਨੂੰ ਸਿੱਖਾਂ ਤੇ ਮੁਸਲਮਾਨਾਂ (ਪਠਾਨਾਂ) ਵਿਚਲੀ ਲੜਾਈ ਦੀ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਹਨ ਅਤੇ ਲੋਕਾਂ ਦੀ ਧਾਰਮਿਕਤਾ ਦਾ ਫਾਇਦਾ ਉੱਠਾ ਕੇ ਦੂਸਰੇ ਫਿਰਕਿਆਂ ਨਾਲੋਂ ਉੱਤਮਤਾ ਤੇ ਨਫ਼ਰਤ ਦੀ ਭਾਵਨਾ ਲੋਕਾਂ ਦੇ ਮਨਾਂ ਵਿੱਚ ਭਰਨ ਅਤੇ ਮਾਨਸਿਕ ਤੌਰ ‘ਤੇ ਗੁਲਾਮੀ ਕਰਨ, ਚੁੱਪ-ਚਾਪ ਵਿਸ਼ਵਾਸ ਕਰਨ ਤੇ ਛਾਣਬੀਨ ਨਾ ਕਰਨ ਦੀ ਰੁਚੀ ਨੂੰ ਲੋਕਾਂ ਦੇ ਦਿਮਾਗਾਂ ਵਿੱਚ ਭਰਦੇ ਹਨ।

ਸਿਰਸਾ, 2 ਦਸੰਬਰ-ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋਣ ਨਾਲ ਜਿਥੇ ਡੇਰੇ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਉਥੇ ਡੇਰੇ ਦੇ ਸੰਸਥਾਨਾਂ ‘ਚ ਕੰਮ ਕਰ ਰਹੇ ਹਜ਼ਾਰਾਂ ਲੋਕਾਂ ਦੇ ਸਿਤਾਰੇ ਵੀ ਰਾਤੋ-ਰਾਤ ਗਰਦਿਸ਼ ‘ਚ ਆ ਗਏ ਹਨ | ਡੇਰੇ ਨਾਲ ਜੁੜੇ ਕਾਰਖ਼ਾਨੇ, ਜੋ ਐਮ.ਐਸ.ਜੀ. ਦੇ ਨਾਂਅ ਹੇਠ ਖੁਰਾਕ ਪਦਾਰਥ ਤੇ ਹੋਰ ਘਰੇਲੂ ਸਮਾਨ ਦੀ ਸਮੱਗਰੀ ਤਿਆਰ ਕਰਦੇ ਸਨ, ਉਨ੍ਹਾਂ ‘ਤੇ ਵੀ ਹੁਣ ਤਾਲੇ ਲੱਗੇ ਹਨ | ਡੇਰੇ ਦੀ ਬੇਕਰੀ ਵੀ ਬੰਦ ਪਈ ਹੈ | ਡੇਰੇ ਦੀ ਆਈਸਕਰੀਮ ਬਣਾਉਣ ਵਾਲੀ ਫੈਕਟਰੀ ਵੀ ਬੰਦ ਹੈ ਤੇ ਆਈਸਕਰੀਮ ਵੇਚਣ ਲਈ ਤਿਆਰ ਕੀਤੀਆਂ ਰੇਹੜੀਆਂ ਡੇਰੇ ਦੇ ਰੈਸਟੋਰੈਂਟ ‘ਚ ਧੂੜ ਫੱਕ ਰਹੀਆਂ ਹਨ | ਇਸ ਪੱਤਰਕਾਰ ਦੁਆਰਾ ਡੇਰੇ ਦੇ ਵੱਖ-ਵੱਖ ਸੰਸਥਾਨਾਂ ਦਾ ਦੌਰਾ ਕਰਨ ਤੋਂ ਬਾਅਦ ਜੋ ਤਸਵੀਰ ਸਾਹਮਣੇ ਆਈ ਹੈ ਉਹ ਬੇਹੱਦ ਹੈਰਾਨ ਕਰਨ ਵਾਲੀ ਹੈ ਤੇ ਕੋਈ ਵੀ ਸੋਚ ਨਹੀਂ ਸਕਦਾ ਸੀ ਕਿ ਡੇਰਾ ਮੁਖੀ ਦੇ ਜੇਲ੍ਹ ਜਾਂਦੇ ਹੀ ਇਨ੍ਹਾਂ ਸੰਸਥਾਨਾਂ ਦੀ ਇਹ ਦੁਰਦਸ਼ਾ ਹੋ ਜਾਵੇਗੀ |

ਆਪਣੇ ਫੇਸਬੁੱਕ ਪੇਜ ‘ਤੇ ਜੱਸੀ ਗਿੱਲ ਨੇ ਗੀਤਕਾਰ ਨਰਿੰਦਰ ਬਾਠ ਦੀ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨਾਲ ਉਨ੍ਹਾਂ ਲਿਖਿਆ, ‘ਮੈਂ ਬਾਠ ਬਾਈ ਦੇ ਨਾਲ ਸਹਿਮਤ ਹਾਂ ਤੇ ਵਾਅਦਾ ਕਰਦਾ ਹਾਂ ਕਿ ਮੇਰੇ ਵਲੋਂ ਵੀ ਕਦੇ ਅਜਿਹੇ ਗੀਤ ਨਹੀਂ ਆਉਣਗੇ ਤੇ ਨਾ ਹੀ ਕਿਸੇ ਦਾ ਇਸ ਤਰ੍ਹਾਂ ਦਾ ਗੀਤ ਸ਼ੇਅਰ ਕਰਾਂਗਾ।’ ਇਸ ਤੋਂ ਪਹਿਲਾਂ ਗੀਤਕਾਰ ਨਰਿੰਦਰ ਬਾਠ ਨੇ ਆਪਣੀ ਫੇਸਬੁੱਕ ਪੋਸਟ ‘ਚ ਲਿਖਿਆ ਸੀ ਕਿ ਉਨ੍ਹਾਂ ਵਲੋਂ ਲਿਖੇ ਹਿੰਸਕ ਗੀਤ ਹੀ ਕਿਤੇ ਨਾ ਕਿਤੇ ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਹਨ। ਬਾਠ ਨੇ ਵੀ ਇਹ ਐਲਾਨ ਕੀਤਾ ਹੈ ਕਿ ਉਹ ਹਥਿਆਰਾਂ, ਲੜਾਈਆਂ ਤੇ ਬੰਦੂਕਾਂ ਆਦਿ ਨੂੰ ਪ੍ਰਮੋਟ ਕਰਦੇ ਗੀਤ ਭਵਿੱਖ ‘ਚ ਨਹੀਂ ਲਿਖਣਗੇ।

ਸ਼ਹਿਦ ਦੇ ਅੰਦਰ ਏਨੀਆਂ ਕੁਦਰਤੀ ਖ਼ੂਬੀਆਂ ਹਨ ਕਿ ਇਹ ਕੀਟਾਣੂਆਂ ਨੂੰ ਸਰੀਰ ਅੰਦਰ ਵਧਣ ਨਹੀਂ ਦਿੰਦਾ ਤੇ ਛੇਤੀ ਜ਼ਖ਼ਮ ਭਰ ਦਿੰਦਾ ਹੈ। ਇਸੇ ਲਈ ਸੜ੍ਹੀ ਹੋਈ ਚਮੜੀ ਉੱਤੇ, ਅਪਰੇਸ਼ਨ ਵਾਲੇ ਜ਼ਖ਼ਮ ਉੱਤੇ ਅਤੇ ਮੂੰਹ ਵਿਚਲੇ ਛਾਲਿਆਂ ਅਤੇ ਜ਼ਖ਼ਮਾਂ ਉੱਤੇ ਲਾਉਣ ਨਾਲ ਆਪਣੇ ਕੀਟਾਣੂ ਮਾਰਨ ਵਾਲੇ ਅਸਰ ਸਦਕਾ ਸ਼ਹਿਦ ਛੇਤੀ ਜ਼ਖ਼ਮ ਭਰ ਦਿੰਦਾ ਹੈ ਅਤੇ ਨਾਲ ਦੀ ਨਾਲ ਜ਼ਖ਼ਮ ਉੱਪਰ ਚਮੜੀ ਵੀ ਛੇਤੀ ਆਉਣ ਲੱਗ ਪੈਂਦੀ ਹੈ ਜਿਸ ਨਾਲ ਦਾਗ਼ ਵੀ ਜ਼ਿਆਦਾ ਦੇਰ ਨਹੀਂ ਰਹਿੰਦਾ।

ਪੜ੍ਹਦੇ ਸਮੇਂ ਅੱਖਾਂ ਘੱਟ ਤੋਂ ਘੱਟ 2-3 ਸੈਕਿੰਡ ਤੋਂ ਬਾਅਦ ਝਪਕਾਓ ਅਤੇ ਕੰਪਿਊਟਰ ‘ਤੇ ਕੰਮ ਕਰਦੇ ਸਮੇਂ ਹਰ 5-6 ਸ਼ਬਦਾਂ ਤੋਂ ਬਾਅਦ। ਇਸ ਤੋਂ ਇਲਾਵਾ ਅੱਖਾਂ ਸਬੰਧੀ ਕੁਝ ਮਹੱਤਵਪੂਰਨ ਗੱਲਾਂ ‘ਤੇ ਧਿਆਨ ਦਿਓ। ਜਦੋਂ ਵੀ ਪੜ੍ਹ ਰਹੇ ਹੋਵੋ ਤਾਂ ਰੌਸ਼ਨੀ ਕਦੇ ਵੀ ਅੱਗਿਓਂ ਦੀ ਨਹੀਂ, ਸਗੋਂ ਤੁਹਾਡੇ ਪਿੱਛਿਓਂ ਦੀ ਕਿਤਾਬ ‘ਤੇ ਪੈਣੀ ਚਾਹੀਦੀ ਹੈ। ਕਦੇ ਵੀ ਦੂਰ ਦੀ ਚੀਜ਼ ਨੂੰ ਦੇਖਣ ਜਾਂ ਪੜ੍ਹਨ ਲਈ ਅੱਖਾਂ ਨੂੰ ਪੂਰੀ ਤਰ੍ਹਾਂ ਖੋਲ੍ਹ ਕੇ ਨਾ ਦੇਖੋ ਅਰਥਾਤ ਤੁਹਾਡੀਆਂ ਪਲਕਾਂ ਅੱਧੀਆਂ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਹਨ।

(3). ਮਹਾਤਮਾ ਬੁੱਧ (ਗੌਤਮ ਬੁੱਧ ਜਾਂ ਸਿਧਾਰਥ) ਦਾ ਜਨਮ 566 ਈਸਵੀ ਪੂਰਵ (ਬਿਹਾਰ ’ਚ) ਹੋਇਆ, ਜਿਨ੍ਹਾਂ ਨੂੰ 35 ਸਾਲ ਦੀ ਉਮਰ (ਭਾਵ 531 ਈਸਵੀ ਪੂਰਵ) ’ਚ ਜੋ ਗਿਆਨ ਪ੍ਰਾਪਤ ਹੋਇਆ ਤੇ ਉਨ੍ਹਾਂ 80 ਸਾਲ ਦੀ ਉਮਰ ਤੱਕ ਇਸ ਦਾ ਪ੍ਰਚਾਰ ਵੀ ਕੀਤਾ, ਫਿਰ ਵੀ ਲਿਖਤੀ ਸੰਗ੍ਰਹਿ ਨਹੀਂ ਬਣ ਸਕੇ। ਇਨ੍ਹਾਂ ਮੌਖਿਕ ਬਚਨਾਂ ਨੂੰ 85 ਈਸਵੀ ਪੂਰਵ (ਭਾਵ 446 ਸਾਲਾਂ ਬਾਅਦ) ਲੰਕਾ ਦੇ ਰਾਜੇ ਵਿਰਦਗਾਮਨੀ ਦੁਆਰਾ ਲਿਖਤੀ ਰੂਪ ਦਿੱਤਾ ਗਿਆ, ਆਦਿ।

ਪੰਛੀਆਂ ਦੀ ਦੁਨੀਆ ਵਿਚ ਝਾਕਣ ਤੋਂ ਪਹਿਲਾਂ ਸਾਨੂੰ ਆਪਣੇ ਨੇੜਲੇ ਪੰਛੀ ਜਗਤ ‘ਤੇ ਨਜ਼ਰ ਜ਼ਰੂਰ ਮਾਰਨੀ ਚਾਹੀਦੀ ਹੈ | ਜਦੋਂ ਅਸੀਂ ਆਪਣੀ ਖਿੜਕੀ ਤੋਂ ਬਾਹਰ ਝਾਕਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਘਰੇਲੂ ਪੰਛੀ ਦਿਖਾਈ ਦੇਣਗੇ, ਇਨ੍ਹਾਂ ਵਿਚ ਸਵੇਰੇ-ਸ਼ਾਮ ‘ਕਾਂ… ਕਾਂ…’ ਕਰਦਾ ਕਾਲਾ ਕਾਂ, ਦਹਿਲੀਜ਼ ‘ਤੇ ਦਾਣਾ ਚੁਗਦੀ ਚਿੜੀ, ਖਿੜਕੀ ‘ਤੇ ਗੁਟਰਗੰੂ ਕਰਦਾ ਕਬੂਤਰ ਅਤੇ ਖੰਭਾਂ ਦੀ ਆਵਾਜ਼ ਕੱਢਦੀ ਹੋਈ ਮੈਨਾ ਆਦਿ ਅਕਸਰ ਹੀ ਸ਼ਾਮਿਲ ਹੁੰਦੇ ਹਨ | ਮੌਜੂਦਾ ਸਮੇਂ ‘ਚ ਸਾਰੇ ਪੰਛੀ ਸਾਡੇ ਨੇੜੇ-ਤੇੜੇ ਜਿਊਣਾ ਤੇ ਰਹਿਣਾ ਸਿੱਖ ਗਏ ਹਨ | ਹਜ਼ਾਰਾਂ ਸਾਲ ਪਹਿਲਾਂ ਸ਼ਾਇਦ ਇਹ ਵੀ ਜੰਗਲ ਦੇ ਵਾਸੀ ਰਹੇ ਹੋਣਗੇ, ਪਰ ਭੋਜਨ ਦੀ ਤਲਾਸ਼ ਇਨ੍ਹਾਂ ਨੂੰ ਹੌਲੀ-ਹੌਲੀ ਬਸਤੀਆਂ ਦੇ ਨੇੜੇ ਲੈ ਆਈ | ਹੁਣ ਇਨ੍ਹਾਂ ਨੇ ਸ਼ਹਿਰੀ ਭੀੜ-ਭਾੜ ਵਿਚ ਵੀ ਆਉਣ ਦੇ ਲਈ ਸਕੂਨ ਅਤੇ ਘਰ ਤਲਾਸ਼ ਲਿਆ ਹੈ | ਇਥੇ ਹੀ ਇਹ ਆਪਣਾ ਭੋਜਨ ਤਲਾਸ਼ਦੇ ਹਨ, ਆਲ੍ਹਣੇ ਬਣਾਉਂਦੇ ਹਨ ਅਤੇ ਰਾਤ ਸਮੇਂ ਇਥੇ ਹੀ ਕਿਤੇ ਸੁਰੱਖਿਅਤ ਜਗ੍ਹਾ ਸੌਾ ਜਾਂਦੇ ਹਨ |

ਪੌਲਿਨੋ ਵੇਰਾ ਨੇ ਸਵਾਲੀਆ ਨਜ਼ਰਾਂ ਨਾਲ਼ ਅਰੇਲਾਨੋ ਅਤੇ ਰਾਮੋਸ ਵੱਲ ਦੇਖਿਆ ਅਤੇ ਉਹਨਾਂ ਸਵਾਲੀਆਂ ਨਜ਼ਰਾਂ ਨਾਲ਼ ਉਹਨੂੰ ਅਤੇ ਇੱਕ-ਦੂਸਰੇ ਨੂੰ ਦੇਖਿਆ। ਸ਼ੱਕ ਤੋਂ ਉਪਜਿਆ ਅਨਿਸ਼ਚਾ ਉਹਨਾਂ ਦੀਆਂ ਅੱਖਾਂ ਵਿੱਚੋਂ ਝਲਕ ਰਿਹਾ ਸੀ। ਇਹ ਪੋਲਾ-ਜਿਹਾ ਮੁੰਡਾ ‘ਅਣਜਾਣ’ ਸੀ, ਮੰਨੋ ‘ਅਣਜਾਣ’ ਦੇ ਸਾਰੇ ਸ਼ੱਕ ਉਸ ਵਿੱਚ ਸਮੋਏ ਹੋਏ ਸਨ। ਉਹਨੂੰ ਪਹਿਚਾਣਿਆ ਨਹੀਂ ਜਾ ਸਕਦਾ ਸੀ, ਉਹ ਇਮਾਨਦਾਰ, ਸਧਾਰਣ ਇਨਕਲਾਬੀਆਂ ਦੇ ਦਿਸਹੱਦੇ ਤੋਂ ਪਰ੍ਹਾਂ ਦੀ ਕੋਈ ਚੀਜ਼ ਭਾਸਦੀ ਸੀ। ਦਿਆਜ਼ ਅਤੇ ਉਸਦੀ ਤਾਨਾਸ਼ਾਹੀ ਤੋਂ ਇਹ ਇਨਕਲਾਬੀ ਬਸ ਇਮਾਨਦਾਰ ਅਤੇ ਸਾਧਾਰਣ ਦੇਸ਼ਭਗਤਾਂ ਦੇ ਰੂਪ ਵਿੱਚ ਜ਼ਬਰਦਸਤ ਨਫ਼ਰਤ ਕਰਦੇ ਸਨ। ਪਰ ਇਥੇ ਉਹਨਾਂ ਅੱਗੇ ਕੁੱਝ ਹੋਰ ਸੀ, ਉਹ ਨਹੀਂ ਜਾਣਦੇ ਸਨ ਕਿ ਇਹ ਕੀ ਹੈ। ਹਮੇਸ਼ਾ ਹੀ ਸਭ ਤੋਂ ਉਦਮੀ, ਸਭ ਤੋਂ ਪਹਿਲਾਂ ਹਰਕਤ ਵਿੱਚ ਆਉਣ ਵਾਲ਼ੇ ਵੇਰਾ ਨੇ ਚੁੱਪ ਤੋੜੀ।

ਇਸ ਰੋਗ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਜਿਹੇ ਮਰੀਜ਼ ਦੀ ਹੀ ਸਹਾਇਤਾ ਕੀਤੀ ਜਾ ਸਕਦੀ ਹੈ, ਜੋ ਖੁਦ ਆਪਣੀ ਸਹਾਇਤਾ ਕਰਨ ਨੂੰ ਤਿਆਰ ਹੋਵੇ। ਇਸ ਤੋਂ ਇਲਾਵਾ ਕਈ ਲੋਕਾਂ ਦਾ ਵਿਚਾਰ ਹੈ ਕਿ ਡਿਪ੍ਰੈਸ਼ਨ ਦੇ ਮਰੀਜ਼ ਦਾ ਵਾਤਾਵਰਨ ਬਦਲ ਦਿੱਤਾ ਜਾਵੇ ਤਾਂ ਉਹ ਠੀਕ ਹੋ ਸਕਦੇ ਹਨ। ਇਹ ਗੱਲ ਠੀਕ ਹੈ ਕਿ ਵਾਤਾਵਰਨ ਬਦਲਣ ਨਾਲ ਹਤਾਸ਼ਾ ਦੇ ਰੋਗੀ ਦੇ ਇਲਾਜ ਵਿਚ ਅਨੁਕੂਲ ਫਰਕ ਪੈ ਸਕਦਾ ਹੈ। ਇਹ ਸਮਝਣਾ ਗ਼ਲਤ ਹੋਵੇਗਾ ਕਿ ਉਸ ਨੂੰ ਜੇਕਰ ਸੈਰ-ਸਪਾਟੇ ਵਾਲੀਆਂ ਥਾਵਾਂ ‘ਤੇ ਲੈ ਜਾਈਏ ਤਾਂ ਉਸ ਦਾ ਰੋਗ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ ਪਰ ਹਤਾਸ਼ਾ ਦੇ ਮਰੀਜ਼ ਦਾ ਵਾਤਾਵਰਨ ਬਦਲਣ ਨਾਲ ਇਲਾਜ ਦੀ ਸ਼ਕਤੀ ਵਧ ਸਕਦੀ ਹੈ। ਸਿਰਫ ਸੈਰ-ਸਪਾਟੇ ਦੇ ਸਹਾਰੇ ਡਿਪ੍ਰੈਸ਼ਨ ਠੀਕ ਕਰਨਾ ਸੰਭਵ ਨਹੀਂ ਹੈ। ਵਾਤਾਵਰਨ ਬਦਲਣ ਦੇ ਨਾਲ-ਨਾਲ ਠੀਕ ਇਲਾਜ ਦੀ ਵੀ ਬਹੁਤ ਲੋੜ ਹੁੰਦੀ ਹੈ।

ਸੋ 2016 ਵੀ ਬਾਕੀ ਵਰ੍ਹਿਆਂ ਦੀ ਤਰ੍ਹਾਂ ਪੰਜਾਬੀ ਮਾਂ ਬੋਲੀ ਲਈ ਕੋਈ ਨਿਆਮਤ ਬਣ ਕੇ ਨਹੀਂ ਬਹੁੜ ਸਕਿਆ। ਇਸ ਵਰ੍ਹੇ ਵੀ ਮਾਂ ਬੋਲੀ ਆਪਣੀ ਸਿਕਮਤ ‘ਤੇ ਝੁਰਦੀ ਰਹੀ ਤੇ ਸੋਚਦੀ ਰਹੀ ਕਿ ਕਿਸ ਨੂੰ ਆਪਣਾ ਸੱਚਾ ਪੁੱਤਰ ਮੰਨਾਂ ਕਿਉਂਕਿ ਉਸ ਦੇ ਆਪਣੇ ਹੀ ਉਸ ਦੇ ਘਾਣ ਦੀ ਕਹਾਣੀ ਦੇ ਮੁੱਖ ਪਾਤਰ ਹਨ।

ਪੰਜਾਬੀਓ/ਸਿੱਖੋ ਜਾਗੋ ਬਾਦਲ ਨੂੰ ਕਹੋ ਕਿ ਅਖੌਤੀ ਹਮਦਰਦਾ ਬੱਸ ਕਰ ਹੁਣ ਬਹੁਤ ਹੋ ਚੁੱਕਿਆ ਹੈ, ਜੇ ਤੈਂ ਸਿੱਖ ਮਾਰਨੇ ਹੀ ਹਨ ਤਾਂ ਜਕਰੀਆਂ ਖਾਨ ਵਾਂਗ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦੇ ਪਰ ਵੋਟਾਂ ਦੀ ਰਾਜਨੀਤੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਨਾ ਕਰ।

ਕਿ ਮਿਸ਼ਰਣ ਪੀਣ ਦੇ ਲਈ ਤਿਆਰ ਹੈ |ਇਸਨੂੰ ਛਾਣ ਕੇ ਰੋਜ ਇਸਦਾ ਸੇਵਨ ਕਰੋ |ਇਸ ਵਿਚ ਨਿੰਬੂ ,ਸ਼ਹਿਦ ਅਤੇ ਨਮਕ ਵੀ ਪਾ ਸਕਦੇ ਹੋ |ਛਿੱਲਕਿਆਂ ਵਾਲਿਆਂ ਵਿਚ ਜਿਆਦਾ ਫਾਇਬਰ ਹੁੰਦਾ ਹੈ ਅਤੇ ਪਕਾਉਣ ਵਿਚ ਜਿਆਦਾ ਸਮਾਂ ਲੱਗਦਾ ਹੈ ਇਸ ਲਈ ਬਿਨਾਂ ਛਿੱਲਕੇ ਵਾਲੇ ਪਕਾਉਣ ਵਿਚ ਆਸਾਨ ਹਨ |

ਸਭ ਤੋਂ ਪਹਿਲਾਂ ਗੂਗਲ ਕਰੋਮ ਦੀ ਵਿੰਡੋ ਨੂੰ ਖੋਲ੍ਹੋ | ਇੰਡੋ ਦੇ ਸੱਜੇ ਹੱਥ ਉੱਪਰਲੇ ਕਿਨਾਰੇ ‘ਤੇ ‘ਕਲੋਜ਼’ ਬਟਨ ਨਜ਼ਰ ਆਵੇਗਾ | ਇਸ ਬਟਨ ਦੇ ਐਨ ਹੇਠਾਂ ਤਿੰਨ ਧਾਰੀਆਂ ਵਾਲਾ (ਕਸਟੋਮਾਈਜ਼ ਐਾਡ ਕੰਟਰੋਲ ਗੂਗਲ ਕਰੋਮ) ਬਟਨ ਨਜ਼ਰ ਆਵੇਗਾ | ਇਸ ਉੱਤੇ ਕਲਿੱਕ ਕਰ ਦਿਓ | ਖੁੱਲ੍ਹਣ ਵਾਲੀ ਸੂਚੀ ਵਿਚੋਂ ‘ਸੈਟਿੰਗਜ਼’ ‘ਤੇ ਕਲਿੱਕ ਕਰੋ | ਹੇਠਾਂ ‘ਪ੍ਰਾਈਵੇਸੀ’, ‘ਪਾਸਵਰਡ’ ਅਤੇ ‘ਵੈੱਬ ਕਨਟੈਂਟ’ ਸਮੇਤ ਕਈ ਹੋਰ ਬਦਲ ਖੁੱਲ੍ਹ ਜਾਣਗੇ | ਇੱਥੋਂ ‘ਵੈੱਬ ਕਨਟੈਂਟ’ ਵਾਲੇ ਹਿੱਸੇ ਨੂੰ ਧਿਆਨ ਨਾਲ ਵੇਖੋ | ਇੱਥੇ ਸੱਜੇ ਹੱਥ ਇਕ ‘ਕਸਟੋਮਾਈਜ਼ ਫੌਾਟਸ’ ਨਾਂਅ ਦਾ ਬਟਨ ਨਜ਼ਰ ਆਵੇਗਾ | ਇਸ ‘ਤੇ ਕਲਿੱਕ ਕਰ ਦਿਓ | ਹੁਣ ਫੌਾਟ ਅਤੇ ਇਨਕੋਡਿੰਗ ਵਾਲਾ ਇਕ ਬਕਸਾ ਖੁੱਲ੍ਹੇਗਾ |

Leave a Reply

Your email address will not be published. Required fields are marked *