“ਵਧੀਆ ਨੋੋਟ੍ਰੋਪਿਕਸ ਸਮਾਰਟ ਡਰੈਗਜਜ 2016 ਤੇਜ਼ੀ ਨਾਲ ਮੈਂ ਕਿੱਥੋਂ ਕਿੱਤੇ ਸਸਤੇ ਸਮਾਰਟ ਨਸ਼ੀਲੇ ਪਦਾਰਥਾਂ ਨੂੰ ਆਨਲਾਈਨ ਖਰੀਦ ਸਕਦਾ ਹਾਂ”

ਸ੍ਰੀਨਗਰ/ਜੰਮੂ, 2 ਦਸੰਬਰ (ਮਨਜੀਤ ਸਿੰਘ, ਮਹਿੰਦਰਪਾਲ ਸਿੰਘ)-ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਇਕ ਵਾਰ ਫਿਰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦਾ ਨਿਰਵਿਰੋਧ ਪਾਰਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ | ਉਨ੍ਹਾਂ ਨੂੰ ਅਗਲੇ 6 ਸਾਲਾਂ ਦੇ ਕਾਰਜਕਾਲ …

ਬਾਕੀ ਪੰਜ ਪਿਆਰਿਆਂ ਨੂੰ ਦਾਸ ਨੇ ਗੁਰੂ ਨਹੀਂ ਕਿਹਾ ਸਗੋਂ ਪੰਚਾਇਤ ਕਿਹਾ ਹੈ ਅਤੇ ਉਹ ਵੀ ਪਰਮਾਨੈਂਟ ਥਾਪੇ ਨਹੀਂ ਜਾਂਣੇ ਚਾਹੀਦੇ। ਇੱਕ ਧੜੇ ਜਾਂ ਇਲਾਕੇ ਦੇ ਪੰਜ ਪਿਆਰੇ ਸਮੁੱਚੇ ਸਿੱਖਾਂ ਦੇ ਨਮਾਇੰਦੇ ਨਹੀਂ ਹੋ ਸਕਦੇ ਸਗੋਂ ਸਥਾਨਕ ਹੁੰਦੇ ਹਨ। ਅੱਜ ਕੱਲ ਤਾਂ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਪੰਜਾਂ ਦੀ ਵੀ ਚੋਣ ਹੋਣ ਲੱਗ ਪਈ ਹੈ। ਧੜਾਵਾਈ ਪੰਜ ਸਿੰਘ ਜਿੱਤ ਕੇ ਅੱਗੇ ਆਉਂਦੇ ਹਨ। ਪੰਚ ਭਾਵ ਸੂਝਵਾਨ ਮੁਖੀ ਜੋ ਸੰਗਤ ਚੋਂ ਪੰਚਾਇਤ ਚੁਣੀ ਜਾਂਦੀ ਹੈ। ਅੱਜ ਸਿੱਖ ਸਾਰੇ ਸੰਸਾਰ ਵਿੱਚ ਹਨ ਤੇ ਹਰ ਥਾਂ ਪੰਜ ਪਿਆਰੇ ਵੀ ਬਣਾ ਲਏ ਜਾਂਦੇ ਹਨ ਜੋ ਵੱਖ ਵੱਖ ਧੜਿਆਂ ਦੇ ਵੀ ਹੁੰਦੇ ਹਨ। ਸਿੱਖ ਨੇ ਹੁਕਮ ਵੱਖ ਵੱਖ ਪੰਜਾ ਪਿਆਰਿਆਂ ਦਾ ਨਹੀਂ ਮੰਨਣਾ ਸਗੋਂ ਸ਼ਬਦ ਗੁਰੂ ਦਾ ਮੰਨਣਾਂ ਹੈ ਪੰਚ ਮੁਖੀ ਸਿੱਖ ਤਾਂ ਗੁਰੂ ਦੇ ਹੁਕਮ ਨੂੰ ਹੀ ਸੰਗਤਾਂ ਵਿੱਚ ਸੁਣਾ ਸਕਦੇ ਜਾਂ ਲਾਗੂ ਕਰਨ ਲਈ ਪ੍ਰਚਾਰ ਕਰ ਸਕਦੇ ਹਨ ਨਾਂ ਕਿ ਆਪਣਾ ਹੁਕਮ ਸੰਗਤਾਂ ਤੇ ਥੋਪ ਸਕਦੇ ਹਨ। ਜਿਵੇ ਹਰ ਘਰ, ਪਿੰਡ, ਸ਼ਹਿਰ, ਸਟੇਟ ਅਤੇ ਦੇਸ਼ ਦਾ ਕੋਈ ਮੁਖੀ ਹੁੰਦਾ ਹੈ ਇਵੇਂ ਹੀ ਸਿੱਖ ਕੌਮ ਦਾ ਮੁਖੀ ਕੇਵਲ ਤੇ ਕੇਵਲ “ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ” ਹੈ ਤੇ ਸਿੱਖ ਪੰਚਾਇਤ (ਵਿਦਵਾਨ, ਸੂਝਵਾਨ, ਗੁਰਮੁਖ ਅਤੇ ਸੇਵਾਭਾਵਨਾਂ) ਵਾਲੇ ਹੀ ਗੁਰੂ ਮੁਖੀ ਦੇ ਹੁਕਮ ਦੀ ਪਾਲਣਾ ਕਰਨ ਕਰਾਉਣ ਲਈ ਹੁੰਦੇ ਹਨ ਨਾਂ ਕਿ ਮਿਥਿਹਾਸਕ ਤੇ ਗੁਰੂ ਗ੍ਰੰਥ ਵਿਰੋਧੀ ਗ੍ਰੰਥਾਂ, ਰਹਿਤਨਾਮਿਆਂ ਅਤੇ ਸੰਪ੍ਰਦਾਈਆਂ ਦੇ ਆਪੂੰ ਬਣਾਏ ਕਰਮਕਾਂਡੀ, ਅੰਧਵਿਸ਼ਵਾਸੀ, ਜਾਤ ਪਾਤੀ ਸੀਨਾ ਬਸੀਨਾ ਚਲੇ ਆਉਂਦੇ ਜਾ ਚਲਾ ਦਿੱਤੇ ਜਾਂਦੇ ਆਪਾਧਾਪੀ ਹੁਕਮਾਂ ਜਾਂ ਮਰਯਾਦਾਵਾਂ ਲਈ।

ਲੈਫ.ਜਨ.ਕੁਲਦੀਪ ਬਰਾੜ ਕਹਿੰਦਾ ਕਿ “ਸਾਨੂੰ ਸਭ ਤੋਂ ਵੱਡਾ ਡਰ ਇਸ ਗਲ ਦਾ ਸੀ ਕਿ ਅੰਦਰ #ਜਨਰਲ_ਸੁਬੇਗ_ਸਿੰਘ ਵਰਗੇ ਦੇ ਹਥ ਵਿੱਚ ਕਮਾਨ ਹੈ, ਜਿਸਨੇ ਬੰਗਲਾਦੇਸ਼ ਵਿ…ੱਚ 90,000 ਫੌਜੀਆਂ ਦੇ ਹੱਥ ਖੜੇ ਕਰਵਾਏ ਸਨ।ਸਾਨੂੰ ਡਰ ਸੀ ਕਿ ਸਾਡੀ ਸੀ.ਆਈ.ਡੀ ਨੂੰ ਉਹ ਹਾਥੀ ਦੇ ਦੰਦ ਵਾਂਗ ਕੁਝ ਹੋਰ ਵਿਖਾਏ ਤੇ ਕਰੇ ਕੁਝ ਹੋਰ।ਅਸੀਂ ਹਥਿਆਰਾਂ ਦੀ ਗਿਣਤੀ ਦਾ ਪਤਾ ਕਰਨ ਲਈ ਹਵਾਈ ਫਾਇਰ ਕਰਦੇ ਰਹੇ,ਅੱਗੋਂ ਸਾਨੂੰ ਦੁਨਾਲੀ ਰਫਲਾਂ ਦੇ ਫਾਇਰ ਜਵਾਬ ਵਿੱਚ ਮਿਲੇ,ਅਸੀਂ ਬਹੁਤ ਖੁਸ਼ ਹੋਏ ਕਿ ਸਾਡੀ ਜਾਣਕਾਰੀ ਸਹੀ ਹੈ।ਸਾਡੀ ਫੌਜ ਲਈ #ਅਕਾਲ_ਤਖਤ ਤੇ ਕਬਜਾ ਕਰਨਾ 4-5 ਘੰਟੇ ਦਾ ਕੰਮ ਸੀ।2 ਜੂਨ ਸ਼ਾਮ ਨੂੰ ਉਪਰੋਂ ਮਿਲੀਆਂ ਹਦਾਇਤਾਂ ਮੁਤਾਬਕ 14 ਗੁਰਸਿੱਖ ਫੌਜੀ ਭਿੰਡਰਾਂਵਾਲੇ ਨਾਲ ਰਜਾਮੰਦੀ ਕਰਨ ਲਈ ਭੇਜੇ ਤੇ ਕੁਝ ਵਿਸ਼ੇਸ਼ ਪੈਕੇਜ ਸੰਤਾਂ ਲਈ ਭੇਜਿਆ।ਪਰ ਭਿੰਡਰਾਂਵਾਲੇ ਨੇ 14 ਫੌਜੀਆਂ ਤੇ ਐਸਾ ਪ੍ਰਭਾਵ ਪਾਇਆ ਕਿ ਉਹ ਮੁੜ ਵਾਪਸ ਨਾ ਆਏ।”

ਕਾਰਬਨ ਮੋਨੋਆਕਸਾਈਡ ਜਦੋਂ ਸਰੀਰ ਦੇ ਅੰਦਰ ਜਾਂਦੀ ਹੈ ਤਾਂ ਇਹ ਲਹੂ ਦੇ ਹੀਮੋਗਲੋਬਿਨ ਨਾਲ ਮਿਲ ਕੇ ਇਕ ਹੋਰ ਜ਼ਹਿਰੀਲਾ ਤੇ ਖ਼ਤਰਨਾਕ ਤੱਤ ਕਾਰਬੋਕਸੀ-ਹੀਮੋਗਲੋਬਿਨ ਬਣਾਉਂਦੀ ਹੈ, ਜਿਸ ਨਾਲ ਸਰੀਰ ਦੇ ਸਾਰੇ ਅੰਗਾਂ ਵਿਚ ਲਹੂ ਲੋੜੀਂਦੀ ਮਾਤਰਾ ’ਚ ਨਹੀਂ ਪਹੁੰਚਦਾ ਤੇ ਸਾਹ ਲੈਣ ਵਿਚ ਮੁਸ਼ਕਲ ਪੇਸ਼ ਆਉਂਦੀ ਹੈ। ਦਿਲ ਤੇ ਦਿਮਾਗ ਨੂੰ ਵੀ ਪੂਰੀ ਮਾਤਰਾ ’ਚ ਲਹੂ ਨਹੀਂ ਪਹੁੰਚਦਾ। ਖ਼ੂਨ ਦੀਆਂ ਨਾੜੀਆਂ ਭੀੜੀਆਂ ਹੋ ਜਾਂਦੀਆਂ ਹਨ, ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ, ਬਲੱਡ ਪ੍ਰੈਸ਼ਰ ਵੀ ਵੱਧ ਜਾਂਦਾ ਹੈ, ਸਟਰੋਕ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਨਾਲ ਦਮਾ ਹੋਣ ਦੇ ਮੌਕੇ ਵੀ ਵੱਧਦੇ ਹਨ ਤੇ ਅੱਖਾਂ ’ਤੇ ਵੀ ਇਸ ਦਾ ਮਾੜਾ ਅਸਰ ਪੈਂਦਾ ਹੈ।

(1). ਇੱਕ ਵਰਗ ਦਾ ਵਿਚਾਰ ਹੈ ਕਿ ਗੁਰਬਾਣੀ ’ਚ ਦਰਜ ਤਮਾਮ ਲਗਾਂ ਦਾ ਉਚਾਰਨ ਕਰਨਾ ਚਾਹੀਦਾ ਹੈ, ਨਹੀਂ ਤਾਂ ਇਨ੍ਹਾਂ ਨੂੰ ਦਰਜ ਕਰਨ ਦਾ ਕੀ ਮਹੱਤਵ ਰਹਿ ਜਾਂਦਾ ਹੈ? ਇਸ ਵਰਗ ਦਾ ਪਾਠ ਕਰਨ ਦਾ ਜ਼ਿਆਦਾਤਰ ਲਹਿਜਾ (ਉਚਾਰਨ-ਸ਼ੈਲੀ) ਇਹ ਸਪਸ਼ਟ ਕਰਦੀ ਹੈ ਕਿ ਇਨ੍ਹਾਂ ਦੀ ਆਪਣੀ ਸੋਚ, ਕਿ ਤਮਾਮ ਲਗਾਂ ਨੂੰ ਉਚਾਰਨਾ ਜ਼ਰੂਰੀ ਹੈ, ਕੇਵਲ ‘ਹ’ ਅੱਖਰ ਨੂੰ ਲੱਗਾ ਔਂਕੜ ਤੇ ਸਿਹਾਰੀ ਦੇ ਉਚਾਰਨ ਤੱਕ ਸਿਮਟ ਕੇ ਰਹਿ ਜਾਂਦੀ ਹੈ ਭਾਵ ‘ਹ’ ਨੂੰ ਲੱਗੀਆਂ ਲਗਾਂ ਤੋਂ ਇਲਾਵਾ ਇਹ ਵਰਗ ਕਿਸੇ ਸ਼ਬਦ ਦੀ ਅੰਤ ਔਂਕੜ ਜਾਂ ਅੰਤ ਸਿਹਾਰੀ ਉਚਾਰਨ ਕਰਦਾ ਨਹੀਂ ਵੇਖਿਆ ਗਿਆ; ਜਿਵੇਂ ਕਿ ‘ਗੁਰੁ, ਨਾਨਕੁ, ਰਾਮੁ, ਅਕਾਲੁ, ਗੁਰਿ, ਨਾਨਕਿ, ਰਾਮਿ, ਅਕਾਲਿ’ ਆਦਿ ਦੀ ਅੰਤ ਔਂਕੜ ਤੇ ਅੰਤ ਸਿਹਾਰੀ ਇਨ੍ਹਾਂ ਤੋਂ ਵੀ ਉਚਾਰਨ ਨਹੀਂ ਕੀਤੀ ਜਾਂਦੀ। ਅਗਰ ਤਮਾਮ ਲਗਾਂ ਨੂੰ ਉਚਾਰਿਆ ਜਾਵੇ ਤਾਂ 90 ਅੰਕਾਂ ਦਾ ਪਾਠ ਦੋ ਘੰਟਿਆਂ ’ਚ ਕਰਨਾ ਅਸੰਭਵ ਹੈ, ਜੋ ਇਹ ਲੋਕ ਰੁਜ਼ਾਨਾ ਕਰਦੇ ਵੇਖੇ ਜਾ ਸਕਦੇ ਹਨ।

ਚੋਟੀ ਨੰਬਰ 15 ਹੀ 29002 ਫੁੱਟ ‘ਤੇ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਪਾਈ ਗਈ ਅਤੇ ਉਸ ਨੂੰ ਵਾ ਨੇ ਮੋਂਟ (ਬਾਅਦ ਵਿਚ ਮਾਊਾਟ) ਐਵਰੈਸਟ ਦਾ ਨਾਂਅ ਦਿੱਤਾ | ਅਧਿਕਾਰਤ ਤੌਰ ‘ਤੇ ਇਸ ਦਾ ਨਾਂਅ ਵਾ ਦੇ ਸਹਾਇਕ ਨੇ 6 ਅਗਸਤ 1856 ਨੂੰ ਕਲਕੱਤਾ ਦੀ ਏਸ਼ੀਆਟਿਕ ਸੁਸਾਇਟੀ ਵਿਚ ਕੀਤਾ |

ਅਮਰੀਕਾ ਤੋਂ ਸ਼ੁਰੂ ਹੋਈ ਇਸ ਦੀ ਪੈਦਾਵਾਰ ਨੇ ਹੁਣ ਦੁਨੀਆਂ ਦੇ ਲਗਭਗ ਹਰ ਹਿੱਸੇ ਵਿਚ ਤਹਿਲਕਾ ਮਚਾਇਆ ਪਿਆ ਹੈ। ਪਪੀਤੇ ਵਿਚਲੇ ਕੈਰੋਟੀਨ, ਵਿਟਾਮਿਨ ਸੀ, ਫਲੇਵੋਨਾਇਡ, ਵਿਟਾਮਿਨ ਬੀ, ਫੋਲੇਟ, ਪੈਂਟੋਥੀਨਿਕ ਏਸਿਡ, ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਫਾਈਬਰ ਇਸ ਨੂੰ ਬੇਹਤਰੀਨ ਫਲ ਦਾ ਖ਼ਿਤਾਬ ਦੇਣ ਵਿਚ ਸਹਾਈ ਹੁੰਦੇ ਹਨ। ਸੇਬ, ਅਮਰੂਦ ਵਰਗੇ ਹੋਰ ਬਥੇਰੇ ਫਲਾਂ ਵਿਚੋਂ ਸਭ ਤੋਂ ਵੱਧ ਕੈਰੋਟੀਨ ਪਪੀਤੇ ਵਿਚ ਹੀ ਲੱਭਦੀ ਹੈ। ਇਸੇ ਲਈ ਚਮੜੀ ਲਈ ਕੋਈ ਹੋਰ ਫਲ ਇਸ ਤੋਂ ਵਧੀਆ ਸਾਬਤ ਨਹੀਂ ਹੋ ਸਕਿਆ।

ਮਰੀਜ਼ ਦੇ ਖੂਨ ਵਿਚ ਵਧੀ ਹੋਈ ਸ਼ੂਗਰ ਖਤਰੇ ਦਾ ਕਾਰਨ ਬਣ ਸਕਦੀ ਹੈ। ਮਰੀਜ਼ ਨੂੰ ਰੈਗੂਲਰ ਤੌਰ ’ਤੇ ਆਪਣੇ ਖੂਨ ਦੇ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਬਲੱਡ ਪ੍ਰੈਸ਼ਰ, ਅੱਖਾਂ ਅਤੇ ਕਿਡਨੀ ਨਾਲ ਸਬੰਧਤ ਬਿਮਾਰੀਆਂ ਦੇ ਟੈਸਟ ਵੀ ਲਾਜ਼ਮੀ ਕਰਾਉਣੇ ਚਾਹੀਦੇ ਹਨ ਅਤੇ ਇਨ੍ਹਾਂ ਦੇ ਮਾਹਰ ਡਾਕਟਰਾਂ ਨੂੰ ਵੀ ਮਿਲਣਾ ਚਾਹੀਦਾ ਹੈ। ਬਲੱਡ ਸ਼ੂਗਰ ਦਾ ਟੈਸਟ ਸਭ ਤੋਂ ਜ਼ਰੂਰੀ ਹੈ। ਸਰੀਰ ’ਚ ਸ਼ੂਗਰ ਦਾ ਪੱਧਰ ਠੀਕ ਰੱਖਣ ਲਈ ਲਗਾਤਾਰ ਉਪਰਾਲੇ ਕਰਨੇ ਚਾਹੀਦੇ ਹਨ। ਸਮੇਂ-ਸਮੇਂ ’ਤੇ ਆਪਣੇ ਡਾਕਟਰ ਦੀ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ।

ਇਟਲੀ ਵਿੱਚ ਵਿਆਹ ਅਤੇ ਫਿਨਲੈਂਡ ਵਿੱਚ ਹਨੀਮੂਨ ਦੇ ਬਾਅਦ ਬਾਲੀਵੁੱਡ ਐਕਟਰੈਸ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ 21 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਗਰੈਂਡ ਰਿਸੈਪਸ਼ਨ ਰੱਖਿਆ ਸੀ। ਇਸ ਲਵ ਬਰਡ ਦੇ ਕਰੀਬੀਆਂ ਦੇ ਇਲਾਵਾ ਰਿਸੈਪਸ਼ਨ ਵਿੱਚ ਪੀਐਮ ਮੋਦੀ ਨੇ ਵੀ ਸ਼ਿਰਕਤ ਕੀਤੀ। ਜਿੱਥੇ ਇਟਲੀ ਵਿੱਚ ਹੋਏ ਵਿਆਹ ਨੂੰ ਮੀਡੀਆ ਦੀਆਂ ਨਜਰਾਂ ਤੋਂ ਦੂਰ ਰੱਖਿਆ ਗਿਆ ਸੀ, ਉਥੇ ਹੀ ਦਿੱਲੀ ਵਿੱਚ ਹੋਏ ਰਿਸੈਪਸ਼ਨ ਵਿੱਚ ਇਸ ਤੋਂ ਉਲਟ ਹੋਇਆ।

ਉਂਝ ਤਾਂ ਸੰਧਾਵਾਲੀਆ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਸਕੇ ਰਿਸ਼ਤੇਦਾਰਾਂ ਵਿਚੋਂ ਸਨ ਅਤੇ ਹਰ ਯੁੱਧ ਵਿਚ ਉਨ੍ਹਾਂ ਮਹਾਰਾਜੇ ਦਾ ਸਾਥ ਦਿੱਤਾ ਸੀ ਪਰ ਕੰਵਰ ਨੌਨਿਹਾਲ ਸਿੰਘ ਦੇ ਕਤਲ ਮਗਰੋਂ ਸੰਧਾਵਾਲੀਆ ਸਰਦਾਰਾਂ ਨੇ ਸ਼ੇਰ ਸਿੰਘ ਦਾ ਸਾਥ ਨਾ ਦੇ ਕੇ ਮਹਾਰਾਣੀ ਚੰਦ ਕੌਰ ਦੀ ਮਦਦ ਕੀਤੀ, ਜਿਸ ਕਰ ਕੇ ਜਦੋਂ ਸ਼ਹਿਜ਼ਾਦਾ ਸ਼ੇਰ ਸਿੰਘ ਮਹਾਰਾਜਾ ਬਣਿਆਂ ਤਾਂ ਉਸ ਨੇ ਸੰਧਾਵਾਲੀਆ ਦੀਆਂ ਜਗੀਰਾਂ ਜ਼ਬਤ ਕਰ ਲਈਆਂ | ਲਹਿਣਾ ਸਿੰਘ ਸੰਧਾਵਾਲੀਆ ਤੇ ਕਿਹਰ ਸਿੰਘ ਸੰਧਾਵਾਲੀਆ ਨੂੰ ਕੈਦ ਕਰ ਲਿਆ, ਜਿਸ ਤੋਂ ਘਬਰਾ ਕੇ ਅਤਰ ਸਿੰਘ ਸੰਧਾਵਾਲੀਆ ਤੇ ਅਜੀਤ ਸਿੰਘ ਸੰਧਾਵਾਲੀਆ ਉਥੋਂ ਫ਼ਰਾਰ ਹੋ ਗਏ | ਬਾਅਦ ਵਿਚ ਗਿਆਨੀ ਗੁਰਮੁਖ ਸਿੰਘ ਦੇ ਕਹਿਣ ‘ਤੇ ਮਹਾਰਾਜਾ ਸ਼ੇਰ ਸਿੰਘ ਨੇ ਲਹਿਣਾ ਸਿੰਘ ਤੇ ਕਿਹਰ ਸਿੰਘ ਨੂੰ ਰਿਹਾਅ ਕਰ ਦਿੱਤਾ ਅਤੇ ਅਜੀਤ ਸਿੰਘ ਸੰਧਾਵਾਲੀਆ ਨੂੰ ਵੀ ਵਾਪਸ ਬੁਲਾ ਲਿਆ ਤੇ ਨਾਲ ਹੀ ਛੇ ਲੱਖ ਦੀ ਜਾਗੀਰ ਦੇ ਕੇ ਪੁਰਾਣੇ ਅਹੁਦਿਆਂ ‘ਤੇ ਬਹਾਲ ਕਰ ਦਿੱਤਾ |

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਹੋਵੇ, ਸੱਚ ਬੋਲਣ ਅਤੇ ਸੱਚ ‘ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 

ਮੇਰੇ ਸਹੁਲਤਾਂ ਦੇ ਬਰਾਂਚ ਵਿਚ ਉਹ ਵਿਸ਼ੇਸ਼ ਅਵਾਰਡ ਦਿੱਤੇ ਗਏ ਹਨ ਜਿਹੜੇ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਤਰੀਕੇ ਤੋਂ ਬਾਹਰ ਚਲੇ ਗਏ ਹਨ ਕਿ ਉਹਨਾਂ ਨੇ ਬਣੀਆਂ ਬਣਾਈਆਂ ਗਈਆਂ ਢਾਂਚਿਆਂ, ਅਤੇ ਆਲੇ ਦੁਆਲੇ ਦੀ ਏਕੜ ਜ਼ਮੀਨ ਮੈਂ ਇਸਨੂੰ ਗ੍ਰੀਨ ਕਹਿ ਦੇਵਾਂਗੀ, ਮੈਂ ਆਸ ਕਰਦਾ ਹਾਂ ਕਿ ਤੁਸੀਂ ਜਾਣਦੇ ਹੋ ਕਿ ਮੇਰਾ ਕੀ ਮਤਲਬ ਹੈ, ਅਲ ਗੋਰ ਹਰਾ. ਹਾਂ ਅਤੇ ਇਹ ਪੁਰਸਕਾਰ ਕਿਸੇ ਨੂੰ ਵੀ ਨਹੀਂ ਦਿੱਤੇ ਜਾਂਦੇ.

ਫਾਈਬਰ ਰਹਿਤ ਪਦਾਰਥ : ਸਾਰੇ ਤਰ੍ਹਾਂ ਦੇ ਤੇਲ ਅਤੇ ਘਿਓ, ਕੇਕ, ਬ੍ਰੈੱਡ, ਪੇਸਟਰੀ, ਆਲੂ, ਚਿਪਸ, ਸੂਪ, ਜੂਸ, ਨੂਡਲਸ, ਆਂਡਾ, ਪੀਜਾ, ਬਰਗਰ, ਮਠਿਆਈ, ਮੈਦਾ, ਪਾਲਿਸ਼ ਕੀਤੇ ਚੌਲ, ਖੰਡ, ਦੁੱਧ, ਆਈਸਕ੍ਰੀਮ, ਚਾਹ, ਕੌਫੀ, ਚਾਕਲੇਟ, ਬਿਸਕੁਟ ਆਦਿ ਵਿਚ ਫਾਈਬਰ ਨਹੀਂ ਹੁੰਦਾ।

ਉਨ੍ਹਾਂ ਅੱਗੇ ਕਿਹਾ, ‘ਇਕ ਗੱਲ ਦੱਸੋ ਕਿ ਉਸ ਲੜਕੀ ਦਾ ਕੀ ਕਸੂਰ ਸੀ? ਕਿਸੇ ਦੇ ਫੁੱਕਰੇਪਣ ਨੇ ਹਮੇਸ਼ਾ ਲਈ ਇਸ ਪਰਿਵਾਰ ਦੀ ਝੋਲੀ ‘ਚ ਦੁੱਖ ਪਾ ਦਿੱਤਾ ਹੈ। ਆਪਣੀ ਮਿਹਨਤ ਨਾਲ ਇਹ ਲੜਕੀ ਆਪਣੇ ਪਰਿਵਾਰ ਦਾ ਪੇਟ ਭਰ ਰਹੀ ਸੀ। ਕੁੜੀ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ?’

ਮੈਂ ਸੁਣ ਕੇ ਨਿਹਾਲ ਹੋ ਗਿਆ। ਝੁਕ ਕੇ ਚਾਚੇ ਦੇ ਪੈਰਾਂ ਨੂੰ ਹੱਥ ਲਾਇਆ ਤੇ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਅਗਲਿਆਂ ਨੇ ਝਟਪਟ ਸ਼ਗਨ ਪਾ ਕੇ ਮੰਗਣੀ ਦੀ ਰਸਮ ਕਰ ਦਿੱਤੀ ਤੇ ਫੋਟੋਗਰਾਫਰ ਨੇ ਦੋ ਤਿੰਨ ਫੋਟੋਆਂ ਖਿੱਚ ਲਈਆਂ। ਜਾਣ ਲੱਗਿਆਂ ਚਾਚੇ ਨੇ ਸਭ ਤੋਂ ਚੋਰੀ ਜਿਹੇ ਇੱਕ ਪਾਸਪੋਰਟ ਸਾਈਜ਼ ਦੀ ਲੰਬੇ ਜਿਹੇ ਚਿਹਰੇ ਵਾਲੀ ਕੁੜੀ ਦੀ ਫੋਟੋ ਮੇਰੇ ਹੱਥ ਵਿੱਚ ਫੜਾ ਦਿੱਤੀ। ਵਿਆਹ ਦੀ ਤਰੀਕ ਵੀ ਉਹ ਨਾਲ ਹੀ ਬੰਨ੍ਹ ਗਏ, ਯਾਨੀ ਕਿ ਅਗਲੇ ਮਹੀਨੇ ਦੀ ਵੀਹ ਤਰੀਕ। ਲੈ ਦੇ ਕੇ ਮਸਾਂ ਇੱਕ ਮਹੀਨਾ ਰਹਿ ਗਿਆ ਸੀ ਵਿਆਹ ਵਿੱਚ, ਪਰ ਇਹ ਇੱਕ ਮਹੀਨਾ ਵੀ ਬੀਤਣ ਵਿਚ ਨਹੀਂ ਸੀ ਆ ਰਿਹਾ। ਉਠਦੇ-ਬੈਠਦੇ, ਸੌਂਦੇ ਜਾਗਦੇ ਉਸ ਫੋਟ ਵਾਲੀ ਕੁੜੀ ਦਾ ਚਿਹਰਾ ਹਰ ਵੇਲੇ ਮੇਰੀਆਂ ਅੱਖਾਂ ਅੱਗੇ ਰਹਿੰਦਾ। ਜੀਅ ਕਰਦਾ ਕਿ ਇਹ ਵਿਚਲੇ ਦਿਨ ਕਦੋਂ ਭੱਜ ਕੇ ਸਮੇਂ ਦੀਆਂ ਨਿੱਕੀਆਂ-ਮੋਟੀਆਂ ਵਿਰਲਾਂ ਰਾਹੀਂ ਬਾਹਰ ਨਿਕਲ ਜਾਣ ਤੇ ਉਹ ਲੰਬੇ ਚਿਹਰੇ ਵਾਲੀ ਮੁਟਿਆਰ ਮੇਰੀਆਂ ਬਾਹਾਂ ਵਿੱਚ ਸਿਮਟ ਜਾਵੇ। ਆਖਰ ਵਿਆਹ ਹੋ ਗਿਆ ਤੇ ਚਾਰ ਪੰਜ ਦਿਨਾਂ ਵਿੱਚ ਅਸੀਂ ਪਿੰਡ ਦੀਆਂ ਰਸਮਾਂ ਪੂਰੀਆਂ ਕਰ ਕੇ ਸ਼ਹਿਰ ਆਪਣੇ ਘਰ ਆ ਗਏ।

ਡਾਕਟਰੀ ਪਰਯੋਗ ਲਈ ਡਰੱਗ਼ਜ਼ ਦੀ ਆਮ ਵਰਤੋਂ ਕੀਤੀ ਜਾਂਦੀ ਹੈ। ਨਾਰਕੋਟਿਕਜ਼ ਵਿੱਚ ਅਫੀਮ, ਮੌਰਫਾਈਨ, ਹੈਰੋਇਨ ਅਤੇ ਕੋਡੀਨ ਆਉਂਦੀ ਹੈ। ਕੱਚੀ ਅਫੀਮ, ਪੋਸਤ ਭਾਵ ਪੌਪੀ ਤੋਂ ਬਣਦੀ ਹੈ। ਮੌਰਫੀਨ, ਅਫੀਮ ਦੀ ਅਲਕਲਾਈਡ ਹੈ। ਹੈਰੋਇਨ, ਮੌਰਫਿਨ ਤੋਂ ਪਰਾਪਤ ਕੀਤੀ ਜਾਂਦੀ ਹੈ। ਹੈਰੋਇਨ ਨਾਲ ਦਿਮਾਗ ਨੂੰ ਚੰਗਾ ਹੋਣ ਦਾ ਝੌਲਾ ਪੈਂਦਾ ਹੈ ਅਤੇ ਸਹਿਣ ਸ਼ਕਤੀ ਤੇਜ਼ੀ ਨਾਲ ਵੱਧਦੀ ਹੈ। ਕੋਡੀਨ (ਦਰਦ ਦੀ ਦਵਾ) ਵੀ ਮੌਰਫਿਨ ਤੋਂ ਹੀ ਬਣਦੀ ਹੈ। ਲੈਬਾਰਟਰੀ ਵਿੱਚ ਗ਼ੈਰ-ਕੁਦਰਤੀ ਢੰਗ (ਸਿਨਥੈਟਿਕ ਤੌਰ ਤੇ) ਨਾਲ ਤਿਆਰ ਕੀਤੀ ਜਾਣ ਵਾਲੀ ਨਾਰਕੌਟਿਕਜ਼ ਵਿੱਚ ਪੈਥੀਡਾਈਨ ਅਤੇ ਮੈਥਾਡੋਨ ਪ੍ਰਸਿੱਧ ਹਨ। ਹੈਰੋਇਨ ਅਤੇ ਮੌਰਫਿਨ ਦੇ ਅਮਲੀਆਂ ਦੇ ਸੁਧਾਰ ਲਈ ਮੈਥਾਡੋਨ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਲੁਧਿਆਣਾ: ਮੌਤ ਦੀ ਗੇਮ ‘ਬਲਿਊ ਵ੍ਹੇਲ’ ਮੁੰਬਈ ਦੇ ਬਾਅਦ ਹੁਣ ਹੌਲੀ-ਹੌਲੀ ਦੇਸ਼ ਦੇ ਦੂਜੇ ਸੂਬਿਆਂ ‘ਚ ਫੈਲਦੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਮੁੰਬਈ ‘ਚ ‘ਬਲਿਊ ਵ੍ਹੇਲ’ ਖੇਡਦੇ-ਖੇਡਦੇ ਇਕ 14 ਸਾਲਾ ਵਿਦਿਆਰਥੀ ਨੇ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਬੰਗਾਲ ਦੇ ਮਿਦਨਾਪੁਰ ‘ਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ।ਫਿਰ ਲੁਧਿਆਣਾ

ਬਾਬਾ ਜੀ ਸਤਿ ਸ੍ਰੀ ਅਕਾਲ, ਅੱਜ ਸਾਡੇ ਘਰ ਸਵੇਰੇ 11 ਕੁ ਵਜੇ 5 ਸਿੰਘ ਆ ਜਾਇਓ ਜੇ, ਬੇਬੇ ਕਹਿੰਦੀ ਸੀ ਕਿ ਵਡੇਰਿਆਂ ਦਾ ਸਰਾਧ ਕਰਨਾਂ ਵੇ, ਇਹ ਕਹਿੰਦਾ ਹੋਇਆ ਗੁਰਦੇਵ ਕਾਰ ਸਟਾਰਟ ਕਰ ਜਾਣ ਲੱਗਾ। ਓ ਭਲਿਆ ਲੋਕਾ, ਜਰਾ ਰੁਕ ਕੇ ਗਲ ਸੁਣ, ਤੈਨੂੰ ਪਤਾ ਨਹੀਂ ਅੱਜ ਤਾਂ ਸਾਰੇ ਪਿੰਡ ਦੀ ਰੋਟੀ ਕੈਨੇਡਾ ਵਾਲਿਆ ਘਰ ਹੈ, ਅਤੇ ਉੱਥੇ ਸੇਵਾ ਵੀ ਚੰਗੀ ਹੋਣੀ ਹੈ। ਬੇਬੇ ਨੂੰ ਕਹਿ ਕਿ ਅੱਜ ਦਾ ਦਿਨ ਛੱਡ ਕਲ ਦਾ ਦਿਨ ਰੱਖ ਲਵੇ। ਗੁਰਦੇਵ ਇਹ ਗੱਲ ਸੁਣ ਘਰਦਿਆਂ ਤੇ ਹੋਰ ਲੋਹਾ ਲਾੱਖਾ ਹੋ ਗਿਆ, ਕਿਓਂਕਿ ਉਹ ਆਪ ਵੀ ਅਜਿਹੇ ਕਰਮਕਾਂਡਾਂ ਤੋਂ ਦੂਰ ਸੀ ਪਰ ਅਜੇ ਉਸਦੀ ਘਰਦਿਆਂ ਅਗੇ ਕੋਈ ਪੇਸ਼ ਨਹੀਂ ਸੀ ਜਾ ਰਹੀ। ਉਹ ਘਰਦਿਆਂ ਦੇ ਨਾਲ ਇਹਨਾਂ ਬਾਬਿਆਂ ਭਾਵ ਗੁਰਮਤਿ ਅਨੁਸਾਰ ਬਨਾਰਸ ਕੇ ਠਗਾਂ ਨੂੰ ਵੀ ਸਬਕ ਸਿਖਾਉਣਾ ਚਾਹੁੰਦਾ ਸੀ।

ਸਾਡੇ ਪੰਜਾਬੀਆਂ ਦੀ ਇਸ ਹੋੜ ਵਿਚ, ਬਹੁਤ ਸਾਰੇ ਅਨਜੋੜ ਵਿਆਹ ਹੁੰਦੇ ਹਨ | ਕਈ ਵਾਰੀ ਲੜਕੀ ਦੀ ਉਮਰ ਕੇਵਲ ਤੇਈ ਸਾਲ ਤੇ ਲਾੜਾ 35- 40 ਸਾਲ ਜਾਂ ਕਈ ਵਾਰੀ 50 ਸਾਲ ਦਾ ਵੀ ਹੁੰਦਾ ਹੈ | ਬਾਕੀ ਪਰਿਵਾਰ ਨੂੰ ਬਾਹਰ ਭੇਜਣ ਲਈ ਮਾਪੇ, ਵਿਚਾਰੀ ਧੀ ਨੂੰ ਬਲੀ ਦਾ ਬੱਕਰਾ ਬਣਾ ਦਿੰਦੇ ਹਨ | ਇਸੇ ਹਾਲਾਤ ‘ਤੇ ਹੀ ਮੈਂ ਇਕ ਦੋਹਾ ਲਿਖਿਆ ਸੀ-

ਲੋਕਾਂ ਦੇ ਸੰਪਰਕ ਵਿਚ ਰਹੋ : ਇਕੱਲਾ ਵਿਅਕਤੀ ਪਾਗਲਪਨ ਦੇ ਕੰਢੇ ਤੱਕ ਪਹੁੰਚ ਸਕਦਾ ਹੈ। ਇਸ ਲਈ ਸਮਾਜਿਕ ਬਣੋ। ਕਿਸੇ ਸੰਸਥਾ ਨਾਲ ਜੁੜ ਜਾਓ, ਜਿਥੇ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਲੋਕ ਮਿਲਣਗੇ, ਤੁਹਾਡੇ ਕੋਲ ਕਰਨ ਲਈ ਜਦੋਂ ਸਮਾਜਿਕ ਕੰਮ ਹੋਵੇਗਾ ਤਾਂ ਉਹ ਤੁਹਾਡਾ ਆਤਮ-ਵਿਸ਼ਵਾਸ ਵਧਾਏਗਾ ਅਤੇ ਤੁਹਾਨੂੰ ਸੰਤੁਸ਼ਟੀ ਦੇਵੇਗਾ।

ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਵਿੱਚ ਜਿੱਥੇ ਸਰਕਾਰ ਦੀ ਸਾਜਿਸ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ਉਥੇ ਗੁਰੂ ਘਰਾਂ ਦੇ ਮਾੜੇ ਪ੍ਰਬੰਧਾਂ ਤੋਂ ਵੀ ਮਨੁੱਕਰ ਨਹੀਂ ਹੋਇਆ ਜਾ ਸਕਦਾ। ਜਿਹੜੇ ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸੁਰਖਿਅਤ ਨਹੀਂ ਹੈ ਜਾਂ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਨਹੀਂ ਕਰ ਸਕਦੇ, ਅਜਿਹੇ ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰੱਖਣੇ ਹੀ ਨਹੀਂ ਚਾਹੀਂਦੇ। ਇਸ ਲਈ ਅਸੀਂ ਜਿੱਥੇ ਸਰਕਾਰ ਦੀਆਂ ਘੱਟੀਆ ਸਾਜਿਸਾਂ ਦਾ ਵਿਰੋਧ ਕਰਨਾ ਹੈ ਉਥੇ ਗੁਰੂ ਘਰਾਂ ਦੀ ਸੁਰੱਖਿਆ ਦਾ ਪ੍ਰਬੰਧ ਵੀ ਸਾਨੂੰ ਕਰਨਾ ਚਾਹੀਂਦਾ ਹੈ। ਸਾਨੂੰ ਸਰਕਾਰ (ਬਾਦਲ) ਦੀਆਂ ਚਾਲਾਂ ਨੂੰ ਸਮਝਣਾ ਚਾਹੀਂਦਾ ਹੈ, ਸੜਕਾਂ ਤੇ ਧਰਨੇ ਲਾਕੇ ਪੰਜਾਬ ਬੰਦ, ਬੱਸਾਂ ਬੰਦ, ਰੇਲਾਂ ਬੰਦ, ਦੁਕਾਨਾ ਬੰਦ ਕਰਵਾ ਕੇ ਆਮ ਪਬਲਿਕ ਦੀਆਂ ਪ੍ਰੇਸਾਨੀਆਂ ਵਿੱਚ ਵਾਧਾ ਨਹੀਂ ਕਰਨਾ ਚਾਹੀਂਦਾ। ਇਹਨਾ ਧਰਨਿਆਂ ਅਤੇ ਬੰਦ ਦੇ ਸੱਦਿਆਂ ਦਾ ਨੁਕਸਾਨ ਸਰਕਾਰਾਂ ਨੂੰ ਘੱਟ ਤੇ ਆਮ ਪਬਲਿਕ ਨੂੰ ਵੱਧ ਹੁੰਦਾ ਹੈ। ਜੇ ਤੁਸੀਂ ਵਿਰੋਧ ਕਰਨਾ ਹੈ ਤਾਂ ਸਿਰਫ ਸਰਕਾਰ ਦਾ ਕਰੋ, ਸਰਕਾਰ (ਬਾਦਲ) ਨਾਲ ਸਬੰਧਤ ਮੰਤਰੀਆਂ, ਐੱੰਮ ਐੱਲ ਏਆਂ, ਐੱਮ ਪੀਆਂ, ਸ੍ਰੋਮਣੀ ਕਮੇਟੀ ਦੇ ਪ੍ਰਧਾਨ, ਤਖਤਾਂ ਦੇ ਅਖੌਤੀ ਜਥੇਦਾਰਾਂ ਆਦਿ ਦਾ ਘਿਰਾਓ ਕਰੋ, ਇਹਨਾ ਦੀਆਂ ਕੋਠੀਆਂ ਨੂੰ ਘੇਰੋ, ਇਹਨਾ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਬੰਦ ਕਰ ਦਿਓ, ਇਹਨਾ ਦਾ ਘਿਰਾਓ ਕਰਦੇ ਸਮੇ ਵੀ ਧਿਆਨ ਰੱਖੋ ਕਿ ਆਮ ਪਬਲਿਕ ਨੂੰ ਕੋਈ ਸਮੱਸਿਆ ਨਾ ਆਵੇ। ਵੱਡੀਆਂ ਘਟਨਾਵਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਫਤਰਾਂ ਨੂੰ ਵੀ ਨਾ ਘੇਰੋ ਕਿਉਂਕਿ ਇਹਨਾ ਦੇ ਘੇਰਨ ਨਾਲ ਵੀ ਆਮ ਪਬਲਿਕ ਦੇ ਕੰਮ ਹੀ ਰੁਕਣਗੇ। ਪ੍ਰਸ਼ਾਸਨਿਕ ਅਧਿਕਾਰੀ ਬਹੁਤੇ ਦੋਸ਼ੀ ਨਹੀਂ ਹੁੰਦੇ, ਸਰਕਾਰਾਂ ਹੀ ਇਹਨਾ ਨੂੰ ਸਾਡੇ ਵਿਰੁੱਧ ਵਰਤਦੀਆਂ ਹਨ, ਜੋ ਸਰਕਾਰੀ ਮੁਲਾਜਮ, ਸਰਕਾਰ ਦੀ ਮੰਨ ਕੇ ਆਪਣਿਆਂ ਤੇ ਜੁਰਮ ਕਰਦੇ ਹਨ ਉਹਨਾ ਨੂੰ ਤਰੱਕੀਆਂ ਮਿਲਦੀਆਂ ਹਨ, ਜੋ ਨਹੀਂ ਮੰਨਦੇ ਉਹਨਾ ਨੂੰ ਖੁੱਡੇ ਲਾ ਦਿੱਤਾ ਜਾਂਦਾ ਹੈ। ਬਹੁਤ ਸਾਰੇ ਸਰਕਾਰੀ ਮੁਲਾਜਮ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੁੰਦੇ ਹਨ ਪਰ ਉਹ ਡਰਦੇ ਬੋਲ ਨੀ ਸਕਦੇ ਹੁੰਦੇ ਪਰ ਉਹ ਅੰਦਰੋ ਅੰਦਰੀ ਸਰਕਾਰ ਤੋਂ ਬਦਲਾ ਵੀ ਲੈਣਾ ਚਾਹੁੰਦੇ ਹੁੰਦੇ ਹਨ। ਪੰਜਾਬ ਪੁਲਿਸ ਵੀ ਬਾਦਲ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੈ। ਖਾੜਕੂਵਾਦ ਦੇ ਸਮੇ ਵੀ ਇਹੀ ਕੁੱਝ ਹੋਇਆ ਸੀ। ਸ਼ੁਰੂ ਵਿੱਚ ਪੁਲਿਸ ਖਾੜਕੂ ਸਿੰਘਾਂ ਦੀ ਵਿਰੋਧੀ ਨਹੀਂ ਸੀ ਆਮ ਪਬਲਿਕ ਦਾ ਵੀ ਖਾੜਕੂ ਸਿੰਘਾਂ ਨੂੰ ਪੂਰਾ ਸਾਥ ਸੀ। ਕਿਉਂਕਿ ਖਾੜਕੂ ਸਿੰਘਾਂ ਨੇ ਸਮਾਜਿਕ ਕੁਰੀਤੀਆਂ (ਦਾਜ ਦਹੇਜ, ਨਸਿਆਂ ਅਤੇ ਲੱਚਰਤਾ) ਨੂੰ ਨੱਥ ਪਾਈ ਹੋਈ ਸੀ, ਇਸ ਗੱਲ ਦੀ ਪ੍ਰੋੜਤਾ ਕਰਦਿਆਂ ਸਾਬਕਾ ਡੀ ਜੀ ਪੀ ਸ਼ਸੀਕਾਂਤ ਨੇ ਕਿਹਾ ਸੀ ਕਿ ਖਾੜਕੂਆਂ ਨੇ ਪੰਜਾਬ ਵਿੱਚ ਨਸ਼ਾ ਨਹੀਂ ਸੀ ਵਿਕਣ ਦਿੱਤਾ। ਇਸ ਲਈ ਸਰਕਾਰ ਨੂੰ ਖਾੜਕੂ ਸਿੰਘਾਂ ਤੋਂ ਘੱਟ ਪਰ ਖਾੜਕੂ ਸਿੰਘਾਂ ਦੀ ਲੋਕਾਂ ਵਿੱਚ ਵੱਧ ਰਹੀ ਹਰਮਨ ਪਿਆਰਤਾ ਤੋਂ ਜਿਆਦਾ ਖੱਤਰਾ ਸੀ। ਇਸੇ ਲਈ ਸਰਕਾਰ ਨੇ ਆਪਣੇ ਭਾੜੇ ਦੇ ਖਾੜਕੂ ਪੈਦਾ ਕਰਕੇ, ਚਲਦੀਆਂ ਬੱਸਾਂ ਵਿੱਚੋਂ ਲਾਹ ਕੇ ਇੱਕ ਫਿਰਕੇ ਦੇ ਲੋਕ ਮਰਵਾਏ, ਪੁਲਿਸ ਵਾਲਿਆਂ ਦੇ ਪਰੀਵਾਰਾਂ ਨੂੰ ਮਰਵਾਇਆ, ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟਵਾਈਆਂ, ਲੁੱਟਾਂ ਖੋਹਾਂ ਕਰਵਾਈਆਂ ਆਦਿ, ਅਜਿਹੀਆਂ ਕਾਰਵਾਈਆਂ ਕਰਕੇ ਖਾੜਕੂ ਸਿੰਘਾਂ ਨੂੰ ਆਮ ਲੋਕਾਂ (ਪਬਲਿਕ) ਦੀਆਂ ਨਜਰਾਂ ਵਿੱਚੋਂ ਡੇਗ ਦਿੱਤਾ।

ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਨਾਮਧਾਰੀ ਸੰਪਰਦਾ ਦੀ ਗੱਦੀ ਨੂੰ ਲੈ ਕੇ ਇਨ੍ਹਾਂ ਦੇ ਹੀ ਭਤੀਜੇ ਹੁਣ ਗੱਦੀ ‘ਤੇ ਬਿਰਾਜਮਾਨ ਠਾਕੁਰ ਉਦੈ ਸਿੰਘ ਤੇ ਉਨ੍ਹਾਂ ਦੇ ਭਰਾ ਠਾਕੁਰ ਦਲੀਪ ਸਿੰਘ ਵਿਚਕਾਰ ਰੇੜਕਾ ਚੱਲਿਆ ਆ ਰਿਹਾ ਹੈ ਅਤੇ ਇਸ ਰੰਜਿਸ਼ ਕਾਰਨ ਕਈ ਵਾਰ ਵਿਵਾਦ ਵੀ ਹੋਇਆ ਅਤੇ ਮਾਤਾ ਚੰਦ ਕੌਰ ਦੀ ਹੱਤਿਆ ਦੀ ਸ਼ੱਕ ਦੀ ਸੂਈ ਵੀ ਇਸ ਮਾਮਲੇ ਵੱਲ ਜਾ ਰਹੀ ਹੈ। ਨਾਮਧਾਰੀ ਸੰਪਰਦਾ ਨਾਲ ਜੁੜੀ ਸੰਗਤ ਇਸ ਗੱਲ ਤੋਂ ਬਹੁਤ ਅਚੰਭੇ ਵਿਚ ਹੈ ਕਿ ਮਾਤਾ ਚੰਦ ਕੌਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਤੇ ਫਿਰ ਉਨ੍ਹਾਂ ਦੀ ਹੱਤਿਆ ਕਿਉਂ ਕੀਤੀ ਗਈ? ਇਹ ਵੀ ਦੱਸਣਯੋਗ ਹੈ ਕਿ ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਮਾਤਾ ਚੰਦ ਕੌਰ ਨੇ ਹੀ ਐਲਾਨ ਕੀਤਾ ਸੀ ਕਿ ਸੰਪਰਦਾ ਦੇ ਮੁਖੀ ਦੀ ਗੱਦੀ ਦੇ ਵਾਰਿਸ ਠਾਕੁਰ ਉਦੈ ਸਿੰਘ ਹੀ ਹੋਣਗੇ। ਮਾਤਾ ਚੰਦ ਕੌਰ ਦੀ ਹੱਤਿਆ ਦੀ ਅਸਲੀਅਤ ਤਾਂ ਕਾਤਲਾਂ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ।

ਬਾਬੇ ਨਾਨਕ ਦੇ ਨਾਲ ‘ਸਤਿ ਕਰਤਾਰ-ਸਤਿ ਕਰਤਾਰ’ ਗਾ ਕੇ ਧੁਰ ਦਰਗਾਹ ਨੂੰ ਛੂਹਣ ਵਾਲੇ ਭਾਈ ਮਰਦਾਨੇ ਦੀ ਰਬਾਬ ਦਾ ਰੂਹਾਨੀਅਤ ਨਾਲ ਸਰਾਸ਼ਾਰ ਸੰਗੀਤ ਤੇ ਅਕਬਰ ਦੇ ਦਰਬਾਰ ਵਿਚ ਬੁਝੇ ਦੀਵਿਆਂ ਨੂੰ ਰੁਸ਼ਨਾਉਣ ਵਾਲੇ ਤਾਨਸੈਨ ਦੇ ਰੂਹਾਨੀ ਅਲਾਪ ਸਮੇਂ ਦੀ ਗਰਦਿਸ਼ ਵਿਚ ਅਲੋਪ ਹੋ ਗਏ ਹਨ | ਵਕਤੀ ਕਰਵਟ ਦੇ ਨਾਲ ਆਧੁਨਿਕਤਾ ਦੇ ਨਾਂਅ ਹੇਠ ਪੱਛਮੀ ਸੱਭਿਅਤਾ ਦੀ ਮਾਰ ਕਾਰਨ ਇੱਥੋਂ ਦੀ ਧਰਤੀ ਅਸੱਭਿਅਕ ਪ੍ਰਦੂਸ਼ਣ ਦੀ ਮਾਰ ਹੇਠ ਹੈ | ਗੀਤ-ਸੰਗੀਤ ‘ਚੋਂ ਸ਼ਾਂਤੀ ਅਤੇ ਸਾਦਗੀ ਖੰਭ ਲਾ ਕੇ ਉੱਡ ਚੁੱਕੀ ਹੈ | ਸੁਰਤਾਲ ਤੋਂ ਵਾਕਿਫ਼ ਅਤੇ ਅੱਛਾ ਗਾਉਣ ਵਾਲੇ ਕੁਝ-ਕੁ ਵਾਕੂਫ਼ ਗਾਇਕਾਂ ਨੂੰ ਛੱਡਕੇ ਬਾਕੀਆਂ ਦੀ ਸੰਦੇਸ਼ਹੀਣ, ਦਿਸ਼ਾਹੀਣ, ਹਿੰਸਕ ਅਤੇ ਲੱਚਰ ਗਾਇਕੀ ਅੱਜ ਦੀ ਨੌਜਵਾਨ ਪੀੜ੍ਹੀ ਲਈ ਭਟਕਣ ਵਾਲਾ ਮਾਹੌਲ ਸਿਰਜ ਰਹੀ ਹੈ | ਟੀ. ਵੀ. ਚੈਨਲਾਂ ‘ਤੇ ਚੱਲ ਰਹੇ ਗੀਤ ਉਨ੍ਹਾਂ ਗਾਇਕਾਂ ਦੀ ਹਿਮਾਕਤ ਜੱਗ ਜ਼ਾਹਿਰ ਕਰਦੇ ਹਨ |

ਸਮੇਂ ਮੁਤਾਬਕ ਪਾਰਕਿਨਸਨ ਬਦਲੇਗੀ। ਕਈ ਵਾਰ ਇਹ ਤਬਦੀਲੀ ਛੋਟੀ ਹੁੰਦੀ ਹੈ ਅਤੇ ਤੁਹਾਨੂੰ ਪਤਾ ਵੀ ਨਹੀ ਲਗਦਾ। ਥੱਲੇ ਚੈੱਕ ਕਰਨ ਵਾਲੀ ਸੂਚੀ, ਇਹਨਾਂ ਤਬਦੀਲੀਆਂ ਦੀ ਪਹਿਚਾਣ ਕਰਨ ਵਿਚ ਸਹਾਈ ਹੋ ਸਕਦੀ ਹੈ। ਇਹ ਚੈੱਕ ਸੂਚੀ ਹਰ 9 ਤੋਂ 12 ਮਹੀਨੇ ਬਾਦ ਪੂਰੀ ਕਰੋ। ਆਈਆਂ ਤਬਦੀਲੀਆਂ ਬਾਰੇ ਆਪਣੇ ਡਾਕਟਰ ਨਾਲ ਮਸ਼ਵਰਾ ਕਰੋ।

Leave a Reply

Your email address will not be published. Required fields are marked *